ਦਰਬਾਰ ਸਾਹਿਬ ਵਿਖੇ ਲਾਈਟਾਂ ਨਾਲ ਨਵੀਂ ਸਜਾਵਟ ਦਾ ਜਲੌਅ
ਏਬੀਪੀ ਸਾਂਝਾ | 06 Oct 2017 07:47 PM (IST)
1
2
3
4
5
6
ਹਰਿਮੰਦਰ ਸਾਹਿਬ ਵਿੱਚ ਨਵੀਂ ਤਕਨੀਕ ਦੀਆਂ ਐਲ.ਈ.ਡੀ. ਲਾਈਟਾਂ ਸਥਾਪਤ ਕੀਤੀਆਂ ਗਈਆਂ ਹਨ। ਪਹਿਲਾਂ ਰੌਸ਼ਨੀ ਕਰਨ ਲਈ ਆਮ ਬੱਲਬਾਂ ਦੀ ਵਰਤੋਂ ਕੀਤੀ ਜਾਂਦੀ ਸੀ, ਜਿਨ੍ਹਾਂ ਕਾਰਨ ਬਿਜਲੀ ਦੀ ਖਪਤ ਕਾਫੀ ਹੁੰਦੀ ਸੀ। ਇਨ੍ਹਾਂ ਨਵੀਆਂ ਲਾਈਟਾਂ ਨਾਲ ਜਿੱਥੇ ਬਿਜਲੀ ਦੀ ਖਪਤ ਘਟਣ ਦੀ ਆਸ ਹੈ, ਉੱਥੇ ਹੀ ਬਹੁਰੰਗੀ ਲਾਈਟਾਂ ਦਾ ਦਿਲਕਸ਼ ਦ੍ਰਿਸ਼ ਪੇਸ਼ ਕਰਦੀਆਂ ਹਨ। ਵੇਖੋ ਨਵੀਂਆਂ ਲਾਈਟਾਂ ਨਾਲ ਅੱਜ ਗੁਰਪੁਰਬ ਮੌਕੇ ਕੀਤੀ ਸਜਾਵਟ ਦੀਆਂ ਕੁਝ ਤਸਵੀਰਾਂ।
7
8
9