✕
  • ਹੋਮ

ਸੇਬ ਲੈ ਕੇ ਪੰਜਾਬ ਆ ਰਹੀ ਪਿੱਕਅੱਪ ਨਾਲ ਭਿਆਨਕ ਹਾਦਸਾ, ਦੋ ਵਾਹਨਾਂ 'ਚ ਫਸੀ ਲਾਸ਼

ਏਬੀਪੀ ਸਾਂਝਾ   |  26 Aug 2019 09:04 PM (IST)
1

2

ਮ੍ਰਿਤਕ ਡ੍ਰਾਈਵਰ ਦੀ ਲਾਸ਼ ਦੋਵਾਂ ਵਾਹਨਾਂ ਵਿੱਚ ਬੁਰੀ ਤਰ੍ਹਾਂ ਫਸ ਗਈ।

3

ਪਿਕਅੱਪ ਵਿੱਚ ਦੋ ਜਣੇ ਸਵਾਰ ਸਨ। ਇੱਕ ਦੀ ਮੌਕੇ 'ਤੇ ਮੌਤ ਹੋ ਗਈ। ਦੂਜੇ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ।

4

ਡੰਪਰ ਨੇ ਓਵਰਟੇਕ ਕੀਤਾ ਜਿਸ ਦੀ ਵਜ੍ਹਾ ਕਰਕੇ ਇਹ ਹਾਦਸਾ ਵਾਪਰਿਆ।

5

ਦੱਸਿਆ ਜਾ ਰਿਹਾ ਹੈ ਕਿ ਪਿੱਕਅੱਪ ਸੇਬ ਲੈ ਕੇ ਪੰਜਾਬ ਆ ਰਹੀ ਸੀ ਤੇ ਟਰੱਕ ਓਟ ਵੱਲ ਜਾ ਰਿਹਾ ਸੀ।

6

ਮੰਡੀ: ਸਥਾਨਕ ਓਟ ਸੁਰੰਗ ਵਿੱਚ ਪੰਜਾਬ ਦੇ ਨੰਬਰ ਦੀ ਪਿੱਕਅੱਪ ਤੇ ਟਰੱਕ ਦੀ ਭਿਆਨਕ ਟੱਕਰ ਹੋਈ।

  • ਹੋਮ
  • ਪੰਜਾਬ
  • ਸੇਬ ਲੈ ਕੇ ਪੰਜਾਬ ਆ ਰਹੀ ਪਿੱਕਅੱਪ ਨਾਲ ਭਿਆਨਕ ਹਾਦਸਾ, ਦੋ ਵਾਹਨਾਂ 'ਚ ਫਸੀ ਲਾਸ਼
About us | Advertisement| Privacy policy
© Copyright@2026.ABP Network Private Limited. All rights reserved.