ਜੀਟੀ ਰੋਡ 'ਤੇ ਬਣਿਆ ਪੁਲ ਟੁੱਟਿਆ, ਵੱਡਾ ਹਾਦਸਾ ਹੋਣੋਂ ਟਲਿਆ
ਏਬੀਪੀ ਸਾਂਝਾ | 09 Feb 2019 06:23 PM (IST)
1
ਪੁਲ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਆਵਾਜਾਈ ਇੱਥੇ ਬੰਦ ਕੀਤੀ ਗਈ ਹੈ।
2
ਉੱਧਰ ਪੁਲ ਦਾ ਉਸਾਰੀ ਕਰਨ ਵਾਲੀ ਕੰਪਨੀ ਦੇ ਅਧਿਕਾਰੀ ਇਸ ਨੂੰ ਕੁਦਰਤੀ ਆਫਤ ਦੱਸ ਰਹੇ ਹਨ।
3
ਸ਼ਹਿਰਵਾਸੀ ਇਸ ਪੁੱਲ ਉਤੇ ਘਟੀਆ ਸਮੱਗਰੀ ਦੀ ਵਰਤੋਂ ਕੀਤੇ ਜਾਣ ਦਾ ਇਲਜ਼ਾਮ ਲਗਾ ਰਹੇ ਹਨ।
4
ਖੰਨਾ ਵਿੱਚੋਂ ਲੰਘਣ ਵਾਲੇ ਸ਼ੇਰਸ਼ਾਹ ਸੂਰੀ ਮਾਰਗ ਦੇ ਰਸਤਾ 'ਤੇ ਬਣੇ ਪੁਲ ਦਾ ਕੁੱਝ ਹਿੱਸਾ ਧੱਸ ਗਿਆ।
5
ਖੰਨਾ: ਲੁਧਿਆਣਾ ਵਿੱਚ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦ ਕੌਮੀ ਸ਼ਾਹਰਾਹ ਨੰਬਰ ਇੱਕ 'ਤੇ ਫਲਾਈਓਵਰ ਦੇ ਟੁੱਟੇ ਹੋਣ ਬਾਰੇ ਸਮਾਂ ਰਹਿੰਦੇ ਪਤਾ ਲੱਗ ਗਿਆ।
6
7
8