ਪਟਨਾ ਸਾਹਿਬ 'ਚ ਸਮਾਗਮਾਂ ਦਾ ਪੂਰਾ ਵੇਰਵਾ
ਏਬੀਪੀ ਸਾਂਝਾ | 30 Dec 2016 12:33 PM (IST)
1
ਬਿਹਾਰ ਦੀ ਧਰਤੀ 'ਤੇ 1 ਜਨਵਰੀ ਤੋਂ ਲੈ ਕੇ 5 ਜਨਵਰੀ ਤੱਕ ਲਗਾਤਾਰ ਪ੍ਰਕਾਸ਼ ਪੁਰਬ ਸਬੰਧੀ ਵੱਖ-ਵੱਖ ਸਮਾਗਮ ਹੋਣਗੇ।
2
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 5 ਦਿਨਾਂ ਸਮਾਗਮਾਂ ਦਾ ਵੇਰਵਾ ਜਾਰੀ ਕਰ ਦਿੱਤਾ ਗਿਆ ਹੈ।
3
4
5
6
7
8
9
ਇਨ੍ਹਾਂ ਸਮਾਗਮਾਂ ਦੇ ਵੇਰਵਾ ਤੁਸੀਂ ਨੋਟ ਕਰ ਸਕਦੇ ਹੋ।
10
ਧਾਰਮਿਕ ਸ਼ਖਸੀਅਤਾਂ ਤੋਂ ਇਲਾਵਾ 5 ਜਨਵਰੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਪਹੁੰਚਣਗੇ।
11
ਇਨ੍ਹਾਂ ਸਮਾਗਮਾਂ ਮੌਕੇ ਦੇਸ਼-ਵਿਦੇਸ਼ ਦੀਆਂ ਪੰਥ ਪ੍ਰਸਿੱਧ ਹਸਤੀਆਂ ਪਹੁੰਚ ਰਹੀਆਂ ਹਨ।
12
ਇਨ੍ਹਾਂ ਸਮਾਗਮਾਂ ਵਿੱਚ, ਕਥਾ, ਕੀਰਤਨ, ਢਾਡੀ ਸਮਾਗਮ, ਧਾਰਮਿਕ ਨਾਟਕ, ਸੈਮੀਨਾਰ, ਸਿੱਖ ਮਾਰਸ਼ਲ ਕਲਾ ਸਮੇਤ ਸਿੱਖ ਸੱਭਿਆਚਾਰ ਦਾ ਹਰ ਰੰਗ ਦੇਖਣ ਨੂੰ ਮਿਲੇਗਾ।