5,00,000 ਰੁਪਏ ਦੇ ਮੈਡੀਕਲ ਬੀਮੇ ਲੈਣ ਲਈ ਬਠਿੰਡਾ ਵਾਸੀਆਂ ਨੇ 'ਤੁੜਵਾਈਆਂ' ਹੱਡੀਆਂ!
ਏਬੀਪੀ ਸਾਂਝਾ
Updated at:
14 Jul 2019 06:35 PM (IST)
1
Download ABP Live App and Watch All Latest Videos
View In App2
3
4
5
6
ਉਨ੍ਹਾਂ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਆਯੁਸ਼ਮਾਨ ਯੋਜਨਾ ਨੂੰ ਛੇਤੀ ਤੋਂ ਛੇਤੀ ਲਾਗੂ ਕਰਨ ਦੀ ਮੰਗ ਵੀ ਕੀਤੀ।
7
ਲੋਕਾਂ ਨੇ ਹੱਡੀਆਂ ਟੁੱਟਣ ਤੇ ਸੱਟਾਂ ਵੱਜਣ ਵਾਂਗ ਮੇਕਅੱਪ ਕਰਕੇ ਰੋਸ ਵਿਖਾਵਾ ਕੀਤਾ।
8
ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਪੂਰੇ ਦੇਸ਼ ਵਿੱਚ ਮੁਫ਼ਤ ਇਲਾਜ ਹੋ ਰਿਹਾ ਹੈ ਪਰ ਪੰਜਾਬ ਦੀ ਜਨਤਾ ਨੂੰ ਅਜਿਹਾ ਕੋਈ ਸੁਖ ਨਹੀਂ ਮਿਲ ਰਿਹਾ।
9
ਬਠਿੰਡਾ: ਕੇਂਦਰ ਸਰਕਾਰ ਵੱਲੋਂ ਆਯੁਸ਼ਮਾਨ ਯੋਜਨਾ ਤਹਿਤ ਪੰਜ ਲੱਖ ਰੁਪਏ ਤਕ ਦੇ ਇਲਾਜ ਨੂੰ ਪੰਜਾਬ ਸਰਕਾਰ ਵੱਲੋਂ ਨਾ ਲਾਗੂ ਕੀਤੇ ਜਾਣ 'ਤੇ ਬਠਿੰਡਾ ਵਾਸੀਆਂ ਨੇ ਅਨੋਖਾ ਪ੍ਰਦਰਸ਼ਨ ਕੀਤਾ ਹੈ।
- - - - - - - - - Advertisement - - - - - - - - -