ਸਿੱਧੂ ਦੇ ਅਸਤੀਫ਼ੇ ਮਗਰੋਂ ਸੋਸ਼ਲ ਮੀਡੀਆ 'ਤੇ ਆਈ ਨ੍ਹੇਰੀ
ਏਬੀਪੀ ਸਾਂਝਾ
Updated at:
14 Jul 2019 04:42 PM (IST)
1
Download ABP Live App and Watch All Latest Videos
View In App2
3
4
5
6
ਚੰਡੀਗੜ੍ਹ: ਕਾਂਗਰਸੀ ਲੀਡਰ ਨਵਜੋਤ ਸਿੱਧੂ ਨੇ ਐਤਵਾਰ ਵਾਲੇ ਦਿਨ ਜੱਗ ਜ਼ਾਹਰ ਕਰ ਦਿੱਤਾ ਕਿ ਉਨ੍ਹਾਂ ਆਪਣੀ ਵਜ਼ੀਰ ਦੀ ਕੁਰਸੀ ਮਹੀਨਾਂ ਪਹਿਲਾਂ ਹੀ ਤਿਆਗ ਦਿੱਤੀ ਹੈ। ਸਿੱਧੂ ਵੱਲੋਂ ਸੋਸ਼ਲ ਮੀਡੀਆ 'ਤੇ ਜਾਰੀ ਕੀਤੇ ਗਏ ਅਸਤੀਫ਼ੇ ਤੋਂ ਬਾਅਦ ਲੋਕਾਂ ਨੇ ਵੀ ਛੁੱਟੀ ਵਾਲੇ ਦਿਨ ਆਪਣੀ ਖ਼ੂਬ ਭੜਾਸ ਕੱਢੀ।
7
8
9
ਤੁਸੀਂ ਵੀ ਪੜ੍ਹੋ ਲੋਕਾਂ ਵੱਲੋਂ #NavjotSinghSidhu ਬਾਰੇ ਕੀਤੀਆਂ ਟਿੱਪਣੀਆਂ।
10
11
ਕਿਸੇ ਨੇ ਸਿੱਧੂ ਦੀ ਲਿਖਾਈ ਨੂੰ ਡਾਕਟਰਾਂ ਵੱਲੋਂ ਲਿਖੀ ਦਵਾਈ ਦੀ ਪਰਚੀ ਦੱਸ ਮਜ਼ਾਕ ਉਡਾਇਆ ਤੇ ਕਿਸੇ ਨੇ ਸਿੱਧੂ ਦੇ ਇਸ ਕਦਮ ਦਾ ਸਮਰਥਨ ਕੀਤਾ।
- - - - - - - - - Advertisement - - - - - - - - -