ਸ੍ਰੀ ਹਰਿਮੰਦਰ ਸਾਹਿਬ ਪੁਹੰਚੇ ਰਾਸ਼ਟਰਪਤੀ ਇਲਾਹ ਆਨੰਦ 'ਚ ਰੰਗੇ
ਏਬੀਪੀ ਸਾਂਝਾ | 16 Nov 2017 04:01 PM (IST)
1
ਉਨ੍ਹਾਂ ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਬਾਅਦ ਵਿੱਚ ਜਲ੍ਹਿਆਂਵਾਲਾ ਬਾਗ਼ ਵੀ ਗਏ।
2
ਰਾਸ਼ਟਰਪਤੀ ਵੱਲੋਂ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਤੋਂ ਬਾਅਦ ਯਾਤਰੂ ਸਮਰਿਤੀ ਵਿੱਚ ਆਪਣੀ ਟਿੱਪਣੀ ਦਰਜ ਕਰਵਾਈ ਗਈ।
3
ਅੱਜ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਆਪਣੇ ਅੰਮ੍ਰਿਤਸਰ ਦੌਰੇ 'ਤੇ ਆਏ ਹੋਏ ਹਨ।
4
ਜਲ੍ਹਿਆਂਵਾਲਾ ਬਾਗ਼ ਵਿਖੇ ਵੀ ਰਾਸ਼ਟਰਪਤੀ ਨੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ।
5
ਆਪਣੇ ਪਰਿਵਾਰ ਸਮੇਤ ਆਏ ਰਾਸ਼ਟਪਤੀ ਦੇ ਨਾਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਉਨ੍ਹਾਂ ਦੇ ਪਤੀ ਸੁਖਬੀਰ ਸਿੰਘ ਬਾਦਲ ਵੀ ਆਏ ਸਨ।
= 5">