✕
  • ਹੋਮ

ਇੰਦੌਰ ਘਟਨਾ ਦਾ ਸੇਕ ਪਹੁੰਚਿਆ ਚੰਡੀਗੜ੍ਹ

ਏਬੀਪੀ ਸਾਂਝਾ   |  25 Apr 2017 11:03 AM (IST)
ਇੰਦੌਰ ਘਟਨਾ ਦਾ ਸੇਕ ਪਹੁੰਚਿਆ ਚੰਡੀਗੜ੍ਹ
1

2

ਸੰਗਤ ਨੇ ਇਸ ਮੌਕੇ ਆਪਣੇ ਹੱਥਾਂ ਵਿੱਚ ਪੋਸਟਰ ਫੜੇ ਹੋਏ ਸਨ ਜਿਨਾਂ 'ਤੇ ਦੋਸ਼ੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ।

3

ਚੰਡੀਗੜ੍ਹ:- ਇੰਦੌਰ ਵਿਖੇ ਗੁਰਦੁਆਰਾ ਕਰਤਾਰ ਕੀਰਤਨ ਨੂੰ ਢਾਹੇ ਜਾਣ ਦੇ ਰੋਸ ਵਜੋਂ ਚੰਡੀਗੜ੍ਹ ਤੇ ਮੁਹਾਲੀ ਦੀ ਸਿੱਖ ਸੰਗਤ ਨੇ ਇਕੱਠੋ ਹੋ ਕੇ ਬੀਤੀ ਰਾਤ ਰੋਸ ਪ੍ਰਦਰਸ਼ਨ ਕੀਤਾ।

4

ਕਲਗੀਧਰ ਸੇਵਕ ਜਥਾ ਦੇ ਪ੍ਰਧਾਨ ਜਤਿਦੰਰਪਾਲ ਸਿੰਘ ਅਤੇ ਸਮੂਹ ਸੰਗਤ ਵੱਲੋਂ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਰਾਹੀਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖ ਕੇ ਦੋਸ਼ੀਆਂ ਖਿਲਾਫ ਅਪਰਾਧਕ ਮਾਮਲਾ ਦਰਜੀ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।

  • ਹੋਮ
  • ਪੰਜਾਬ
  • ਇੰਦੌਰ ਘਟਨਾ ਦਾ ਸੇਕ ਪਹੁੰਚਿਆ ਚੰਡੀਗੜ੍ਹ
About us | Advertisement| Privacy policy
© Copyright@2026.ABP Network Private Limited. All rights reserved.