✕
  • ਹੋਮ

ਪੰਜਾਬ ’ਚ ਧੂਮ-ਧਾਮ ਨਾਲ ਮਨਾਇਆ ਗਣਤੰਤਰ ਦਿਵਸ, ਵੇਖੋ ਤਸਵੀਰਾਂ

ਏਬੀਪੀ ਸਾਂਝਾ   |  26 Jan 2019 04:40 PM (IST)
1

2

ਵੇਖੋ ਹੋਰ ਤਸਵੀਰਾਂ।

3

4

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਵਿੱਚ ਝੰਡਾ ਫਹਿਰਾਇਆ।

5

6

ਇਸ ਮੌਕੇ ਮੁੱਖ ਮੰਤਰੀ ਨੇ ਰੰਗਾਰੰਗ ਪ੍ਰੋਗਰਾਮ ਦਾ ਵੀ ਆਨੰਦ ਮਾਣਿਆ।

7

ਉਨ੍ਹਾਂ ਪਰੇਡ ਨੂੰ ਸਲਾਮੀ ਦਿੱਤੀ ਤੇ ਹਾਜ਼ਰੀਨ ਨੂੰ 70ਵੇਂ ਗਣਤੰਤਰ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

8

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਵਿੱਚ ਗਣਤੰਤਰ ਦਿਵਸ ਮਨਾਉਂਦਿਆਂ ਤਿਰੰਗਾ ਝੰਡਾ ਫਹਿਰਾਇਆ।

9

ਦੇਸ਼ ਭਰ ਵਿੱਚ ਅੱਜ ਗਣਤੰਤਰ ਦਿਵਸ ਦੀਆਂ ਖੂਬ ਰੌਣਕਾਂ ਲੱਗੀਆਂ। ਪੰਜਾਬ ਵਿੱਚ ਵੀ ਹਰ ਜ਼ਿਲ੍ਹੇ ’ਚ ਧੂਮ-ਧਾਮ ਨਾਲ ਗਣਤੰਤਰ ਦਿਵਸ ਮਨਾਇਆ ਗਿਆ।

10

11

12

13

14

15

16

17

18

19

20

21

22

23

24

25

ਇਸ ਮੌਕੇ ਸੱਭਿਆਚਾਰਕ ਵੰਨਗੀਆਂ ਦੇ ਨਾਲ-ਨਾਲ ਕਰਤੱਬ ਵੀ ਦਿਖਾਏ ਗਏ।

26

27

  • ਹੋਮ
  • ਪੰਜਾਬ
  • ਪੰਜਾਬ ’ਚ ਧੂਮ-ਧਾਮ ਨਾਲ ਮਨਾਇਆ ਗਣਤੰਤਰ ਦਿਵਸ, ਵੇਖੋ ਤਸਵੀਰਾਂ
About us | Advertisement| Privacy policy
© Copyright@2025.ABP Network Private Limited. All rights reserved.