ਜਦੋਂ ਸਿਆਲ 'ਚ ਲੱਗੀ ਸਾਉਣ ਦੀ ਝੜੀ, ਚਾਰ-ਚੁਫੇਰੇ ਜਲਥਲ
ਏਬੀਪੀ ਸਾਂਝਾ | 07 Feb 2019 02:51 PM (IST)
1
2
3
4
5
6
7
8
9
ਪੰਜਾਬ-ਹਰਿਆਣਾ 'ਚ ਕਈ ਥਾਂਵਾਂ 'ਤੇ ਬਾਰਸ਼ ਦੇ ਨਾਲ ਗੜ੍ਹੇਮਾਰੀ ਵੀ ਹੋਈ ਹੈ।
10
ਇਸ ਦੇ ਨਾਲ ਹੀ ਚੰਡੀਗੜ੍ਹ 'ਚ ਕਈ ਥਾਂਵਾਂ 'ਤੇ ਪਾਣੀ ਇਕੱਠਾ ਹੋ ਗਿਆ ਜਿਸ ਦੀਆਂ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ।
11
ਅੱਜ ਸਵੇਰੇ ਪੰਜਾਬ-ਹਰਿਆਣਾ ਸਮੇਤ ਚੰਡੀਗੜ੍ਹ 'ਚ ਵੀ ਸਵੇਰੇ ਭਾਰੀ ਬਾਰਸ਼ ਹੋਈ। ਇਸ ਤੋਂ ਬਾਅਦ ਠੰਢ ਵਧ ਗਈ ਹੈ।
12
ਸਿਆਲ 'ਚ ਸਾਉਣ ਦੀ ਝੜੀ ਵਰਗਾ ਮਾਹੌਲ ਬਣਿਆ ਹੈ। ਅੱਜ ਚਾਰ-ਚੁਫੇਰੇ ਜਲਥਲ ਦਿਖਾਈ ਦਿੱਤਾ।