ਲੁਧਿਆਣਾ 'ਚ ਮੀਂਹ ਦਾ ਕਹਿਰ, ਕਾਰਾਂ ਤਬਾਹ
ਏਬੀਪੀ ਸਾਂਝਾ | 13 Jul 2018 11:36 AM (IST)
1
ਕੰਧ ਦੀ ਹਾਲਤ ਵੀ ਖ਼ਰਾਬ ਹੀ ਸੀ, ਜੋ ਭਾਰੀ ਬਾਰਿਸ਼ ਨੂੰ ਸਹਾਰ ਨਾ ਸਕੀ।
2
ਕੰਧ ਕਾਰਾਂ 'ਤੇ ਡਿੱਗਣ ਕਾਰਨ ਦੋ ਕਾਰਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ।
3
ਸ਼ਹਿਰ ਦੇ ਕਿਦਵਈ ਨਗਰ ਵਿੱਚ ਇੱਕ ਕੰਧ ਖੜ੍ਹੀਆਂ ਕਾਰਾਂ 'ਤੇ ਡਿੱਗ ਗਈ।
4
ਲੁਧਿਆਣਾ ਵਿੱਚ ਵੀ ਤੇਜ਼ ਬਰਸਾਤ ਹੋਈ।
5
ਮੀਂਹ ਪੈਣ ਨਾਲ ਤਾਪਮਾਨ ਘਟ ਗਿਆ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ।
6
ਮਾਨਸੂਨ ਦੀਆਂ ਹਵਾਵਾਂ ਨੇ ਪੰਜਾਬ ਵਿੱਚ ਪਹਿਲਾ ਭਰਵਾਂ ਮੀਂਹ ਪਾਇਆ।