ਬਾਰਸ਼ ਨਾਲ ਬਠਿੰਡਾ ਬਣਿਆ ਦਰਿਆ, ਕ੍ਰੇਨ ਨਾਲ ਲੋਕਾਂ ਨੂੰ ਕੱਢਿਆ
ਏਬੀਪੀ ਸਾਂਝਾ | 17 Jul 2019 03:51 PM (IST)
1
ਬਠਿੰਡਾ ‘ਚ ਕੱਲ੍ਹ ਪਏ ਭਾਰੀ ਮੀਂਹ ਤੇ ਦੇਰ ਰਾਤ ਦੀ ਬਾਰਸ਼ ਨੇ ਸ਼ਹਿਰ ‘ਚ ਦੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਸ਼ਹਿਰ ‘ਚ ਪਾਣੀ ਦੇ ਪੱਧਰ ‘ਚ ਕੋਈ ਖਾਸ ਕਮੀ ਨਹੀਂ ਆਈ।
2
ਉਧਰ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਨ੍ਹਾਂ ਪ੍ਰਸਾਸ਼ਨ ਖਿਲਾਫ ਰੋਸ਼ ਪ੍ਰਗਟ ਕੀਤਾ ਹੈ।
3
4
5
ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 48 ਘੰਟੇ ਤੋਂ ਪਾਣੀ ਨਹੀਂ ਨਿਕਲਿਆ। ਇਸੇ ਕਰਕੇ ਬੱਤੀ ਵੀ ਗੁੱਲ ਹੈ।
6
ਇੱਥੋਂ ਦੇ ਪਰਸਰਾਮ ਨਗਰ ‘ਚ ਸ਼ਹਿਰ ਵਾਸੀਆਂ ਨੂੰ ਘਰਾਂ ਤੋਂ ਬਾਹਰ ਕੱਢਣ ਲਈ ਵੱਖਰਾ ਤਰੀਕਾ ਅਪਨਾਇਆ। ਨਗਰ ਵਾਸੀ ਵਿਜੇ ਕੁਮਾਰ ਨੇ ਕ੍ਰੇਨ ‘ਤੇ ਬੈਠ ਲੋਕਾਂ ਦੀਆਂ ਛੱਤਾਂ ‘ਤੇ ਜਾ ਉਨ੍ਹਾਂ ਨਾਲ ਸੰਪਰਕ ਕੀਤਾ।