ਮੀਂਹ ਨੇ ਫਿਰ ਮੁਸ਼ਕਿਲ 'ਚ ਪਾਏ ਬਠਿੰਡਾ ਵਾਸੀ
ਏਬੀਪੀ ਸਾਂਝਾ | 20 Jul 2019 06:08 PM (IST)
1
2
3
4
ਉੱਥੇ ਹੀ ਬਾਜ਼ਾਰਾਂ ਵਿੱਚ ਪਾਣੀ ਭਰ ਗਿਆ ਸੀ ਜਿਸ ਦੇ ਚੱਲਦੇ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਸਿਆਸਤ ਸ਼ੁਰੂ ਕੀਤੀ ਉੱਥੇ ਹੀ ਅੱਜ ਇੱਕ ਵਾਰ ਫਿਰ ਤੋਂ ਇਸ ਤੇਜ਼ ਮੀਂਹ ਦੇ ਨਾਲ ਲੋਕਾਂ ਦੇ ਸਾਹ ਸੁੱਕ ਗਏ।
5
ਕੁਝ ਦਿਨ ਪਹਿਲਾਂ ਬਠਿੰਡਾ ਵਿੱਚ ਦੋ ਦਿਨ ਲਗਾਤਾਰ ਮੀਂਹ ਪੈਣ ਕਾਰਨ ਸ਼ਹਿਰ ਵਿੱਚ ਆਵਾਜਾਈ ਠੱਪ ਹੋ ਗਈ ਸੀ।
6
ਮੀਂਹ ਕਾਰਨ ਆਪਣੇ ਕੰਮਾਂ-ਕਾਰਾਂ 'ਤੇ ਜਾਣ ਲਈ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਕਰਨਾ ਪਿਆ।
7
ਬਠਿੰਡਾ: ਇੱਥੇ ਇੱਕ ਵਾਰ ਮੁੜ ਤੇਜ਼ ਮੀਂਹ ਅਤੇ ਹਵਾਵਾਂ ਨਾਲ ਮੌਸਮ ਬਦਲ ਗਿਆ, ਜਿਸ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ।