ਬੋਰਵੈੱਲ 'ਚ ਡਿੱਗੇ ਫਤਹਿਵੀਰ ਦੀਆਂ ਤਾਜ਼ਾ ਤਸਵੀਰਾਂ ਆਈਆਂ ਸਾਹਮਣੇ, ਹੱਥਾਂ ਤੋਂ ਸੋਜ਼ਿਸ਼ ਲੱਥੀ
ਏਬੀਪੀ ਸਾਂਝਾ | 08 Jun 2019 07:27 PM (IST)
1
JCB ਮਸ਼ੀਨਾਂ ਤੇ NDRF ਟੀਮਾਂ ਰਾਹਤ ਕਾਰਜ਼ 'ਚ ਜੁਟੀਆਂ ਹੋਈਆਂ ਹਨ।
2
NDRF ਨੇ ਡੂੰਗਾਈ ਮਾਪੀ ਹੈ ਜਿਸ ਤੋਂ ਪਤਾ ਲੱਗਾ ਕਿ 3 ਪਾਈਪਾਂ ਹੋਰ ਖੋਦਣੀਆਂ ਪੈਣਗੀਆਂ। ਇਸ ਤੋਂ ਬਾਅਦ ਹੁਣ
3
ਇਸ ਦੇ ਲਈ 8 ਫੁੱਟ ਦੀਆਂ 10 ਪਾਈਪਾਂ ਧਰਤੀ ਹੇਠ ਪਹੁੰਚਾਈਆਂ ਗਈਆਂ ਹਨ।
4
ਦੱਸ ਦੇਈਏ ਬੱਚੇ ਨੂੰ ਬਾਹਰ ਕੱਢਣ ਲਈ ਬੋਰਵੈੱਲ ਦੇ ਬਰਾਬਰ ਇੱਕ ਵੱਖਰਾ ਬੋਰ ਖੋਦਿਆ ਜਾ ਰਿਹਾ ਹੈ।
5
ਰਾਹਤ ਟੀਮਾਂ ਵੱਲੋਂ ਬੱਚੇ ਨੂੰ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
6
ਡਾਕਟਰਾਂ ਨੇ ਕਿਹਾ ਹੈ ਕਿ ਇਹ ਉਸ ਦੇ ਜਿਊਂਦੇ ਹੋਣ ਦੀ ਨਿਸ਼ਾਨੀ ਹੈ, ਯਾਨੀ ਉਸ ਦਾ ਸਰੀਰ ਹਾਲੇ ਵੀ ਹਰਕਤ ਕਰ ਰਿਹਾ ਹੈ।
7
ਸਵੇਰੇ ਕੈਮਰੇ 'ਚ ਫ਼ਤਹਿਵੀਰ ਦੀ ਹਿੱਲਜੁਲ ਦੇਖੀ ਗਈ ਸੀ।
8
ਸੀਸੀਟੀਵੀ ਕੈਮਰੇ ਰਾਹੀਂ ਫਤਹਿਵੀਰ ਦੀ ਤਸਵੀਰ ਸਾਹਮਣੇ ਆਈ ਹੈ ਜਿਸ ਤੋਂ ਪਤਾ ਲੱਗਾ ਹੈ ਕਿ ਉਸ ਦੇ ਹੱਥਾਂ ਤੋਂ ਸੋਜ਼ ਲੱਥ ਚੁੱਕੀ ਹੈ।
9
ਬੋਰਵੈੱਲ 'ਚ ਡਿੱਗੇ ਫਤਹਿਵੀਰ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਰਾਹਤ ਕਾਰਜ ਲਗਾਤਾਰ ਜਾਰੀ ਹਨ।