ਪਟਨਾ ਸਾਹਿਬ 'ਚ ਸ਼ਸਤਰ ਦਰਸ਼ਨ
ਏਬੀਪੀ ਸਾਂਝਾ | 04 Jan 2017 01:25 PM (IST)
1
2
3
ਸ਼ਸਤਰਾਂ ਵਾਲੀ ਇਹ ਬੱਸ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਚੱਲੇ ਨਗਰ ਕੀਰਤਨ ਨਾਲ ਇੱਥੇ ਪਹੁੰਚੀ ਹੈ ਅਤੇ ਅਗਲੀ 10 ਜਨਵਰੀ ਤੱਕ ਇੱਥੇ ਹੀ ਰਹੇਗੀ। ਇਨਾਂ ਸ਼ਸਤਰਾਂ ਦੇ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ।
4
ਵਿਸ਼ਾਲ ਪੰਡਾਲ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਕ ਸ਼ਸਤਰਾਂ ਵਾਲੀ ਬੱਸ ਖੜੀ ਕੀਤੀ ਗਈ ਹੈ, ਜਿੱਥੇ ਪੂਰੀ ਮਰਿਯਾਦਾ ਨਾਲ ਸੰਗਤ ਇਨਾਂ ਸ਼ਸਤਰਾਂ ਦੇ ਦਰਸ਼ਨ ਕਰਦੀ ਹੈ।
5
ਪਟਨਾ ਸਾਹਿਬ ਦੇ ਸਮਾਗਮਾਂ ਨੂੰ ਸਮਰਪਿਤ ਗਾਂਧੀ ਮੈਦਾਨ ਵਿੱਚ ਖਾਸ ਪੰਡਾਲ ਸਜਾਏ ਗਏ ਹਨ।