✕
  • ਹੋਮ

ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਤੋਂ ਪਹਿਲਾਂ ਸਿੱਧੂ ਦਾ ਐਕਸ਼ਨ

ਏਬੀਪੀ ਸਾਂਝਾ   |  26 Nov 2018 11:12 AM (IST)
1

2

3

4

5

6

ਵੇਖੋ ਹੋਰ ਤਸਵੀਰਾਂ।

7

ਪਾਕਿਸਤਾਨ ਵੱਲੋਂ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਸਿੱਧੂ 28 ਨਵੰਬਰ ਨੂੰ ਪਾਕਿਸਤਾਨ ਜਾਣਗੇ।

8

ਉਨ੍ਹਾਂ ਆਪਣੇ ਯਾਰ ਇਮਰਾਨ ਖ਼ਾਨ ਨੂੰ ਵੀ ਲਾਂਘੇ ਦਾ ਕ੍ਰੈਡਿਟ ਦਿੱਤਾ। ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਦੇ ਪੀਐਮ ਬਣਨ ਨਾਲ ਬਦਲਾਅ ਹੋਇਆ ਹੈ। ਇਮਰਾਨ ਦੇ ਦਿਲ ਵਿੱਚ ਆਪਣੀ ਆਵਾਮ ਲਈ ਪਿਆਰ ਹੈ।

9

ਉਨ੍ਹਾਂ ਕਿਹਾ ਕਿ ਲਾਂਘਾ ਖੁੱਲ੍ਹਣ ਨਾਲ ਦੋਵਾਂ ਦੇਸ਼ਾਂ ਵਿਚਾਲੇ ਪਿਆਰ ਵਧੇਗਾ।

10

ਉਨ੍ਹਾਂ ਕਿਹਾ ਕਿ ਲਾਂਘੇ ਦੇ ਮਾਮਲੇ 'ਚ ਸਿਆਸਤ ਨਹੀਂ ਕਰਨੀ ਚਾਹੀਦੀ।

11

ਸੰਗਤਾਂ ਦੀਆਂ ਅਰਦਾਸਾਂ ਨੂੰ ਬੂਰ ਪਿਆ ਹੈ।

12

ਇਸ ਮੌਕੇ ਸਿੱਧੂ ਨੇ ਸਾਰਾ ਕ੍ਰੈਡਿਟ ਸੰਗਤਾਂ ਨੂੰ ਦਿੰਦਿਆਂ ਕਿਹਾ ਕਿ ਸੰਗਤਾਂ ਦੀਆਂ ਅਰਦਾਸਾਂ ਕਾਰਨ ਲਾਂਘਾ ਖੁੱਲ੍ਹ ਰਿਹਾ ਹੈ।

13

ਉਨ੍ਹਾਂ ਦੂਰਬੀਨ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਡੇਰਾ ਬਾਬਾ ਨਾਨਕ ਤੋਂ ਅਰਦਾਸ ਕੀਤੀ।

14

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਡੇਰਾ ਬਾਬਾ ਨਾਨਾਕ ਪਹੁੰਚ ਚੁੱਕੇ ਹਨ।

  • ਹੋਮ
  • ਪੰਜਾਬ
  • ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਤੋਂ ਪਹਿਲਾਂ ਸਿੱਧੂ ਦਾ ਐਕਸ਼ਨ
About us | Advertisement| Privacy policy
© Copyright@2025.ABP Network Private Limited. All rights reserved.