ਗਿੱਪੀ ਗਰੇਵਾਲ ਦੀ ਹੀਰੋਇਨ ਦੇ ਪੂਰੇ ਦੇਸ਼ 'ਚ ਚਰਚੇ
ਏਬੀਪੀ ਸਾਂਝਾ | 07 Jun 2018 04:01 PM (IST)
1
ਸੋਸ਼ਲ ਮੀਡੀਆ ਕਰ ਕੇ ਪੰਜਾਬੀ ਸਿਨੇਮਾ ਦੀ ਇਸ ਖ਼ੂਬਸੂਰਤ ਅਦਾਕਾਰਾ ਦੇ ਹੁਣ ਪੂਰੇ ਦੇਸ਼ ਵਿੱਚ ਚਰਚੇ ਹਨ।
2
ਸਾਲ 2014 ਵਿੱਚ 'ਪੰਜਾਬ 1984' ਨਾਲ ਉਸ ਦੀ ਦਿਲਜੀਤ ਦੋਸਾਂਝ ਨਾਲ ਜੋੜੀ ਨੂੰ ਖ਼ੂਬ ਸਲਾਹਿਆ ਗਿਆ ਸੀ।
3
ਸਾਲ 2012 ਵਿੱਚ ਉਸ ਨੇ ਮਿਸ ਫੈਮਿਨਾ ਇੰਡੀਆ ਵਿੱਚ ਵੀ ਭਾਗ ਲਿਆ ਸੀ।
4
ਸੋਨਮ ਪੰਜਾਬੀ ਤੇ ਤਮਿਲ ਫ਼ਿਲਮਾਂ ਵਿੱਚ ਅਦਾਕਾਰੀ ਕਰ ਚੁੱਕੀ ਹੈ।
5
ਸੋਨਮ ਨੇ ਕਿੱਤੇ ਵਜੋਂ ਏਅਰ ਹੋਸਟੈੱਸ ਨੂੰ ਚੁਣਿਆ ਸੀ।
6
ਇਸ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਵਿੱਚ ਉਨ੍ਹਾਂ ਗ੍ਰੈਜੂਏਸ਼ਨ ਕੀਤਾ।
7
ਉਸ ਨੇ ਆਪਣੀ ਸਕੂਲੀ ਪੜ੍ਹਾਈ ਰੁਦਰਪੁਰ ਦੇ ਜੇਸਿਸ ਪਬਲਿਕ ਸਕੂਲ ਤੋਂ ਕੀਤੀ ਹੈ।
8
ਸੋਨਮ ਦਾ ਜਨਮ ਉੱਤਰਾਖੰਡ ਵਿੱਚ ਹੋਇਆ ਸੀ।
9
ਹਾਲ ਹੀ ਵਿੱਚ ਸੋਨਮ ਨੇ ਗਿੱਪੀ ਗਰੇਵਾਲ ਨਾਲ 'ਕੈਰੀ ਆਨ ਜੱਟਾ-2' ਫ਼ਿਲਮ ਜਾਰੀ ਕੀਤੀ ਹੈ, ਜਿਸ ਨੂੰ ਦਰਸ਼ਕਾਂ ਦਾ ਖਾਸਾ ਉਤਸ਼ਾਹ ਮਿਲ ਰਿਹਾ ਹੈ।
10
ਪਾਲੀਵੁੱਡ ਅਦਾਕਾਰਾ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀਆਂ ਸੁੰਦਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ।