✕
  • ਹੋਮ

ਮੋਗਾ-ਲੁਧਿਆਣਾ ਰੋਡ ’ਤੇ ਪਲਟਿਆ ਤੇਜ਼ਾਬ ਵਾਲਾ ਟੈਂਕਰ, ਢਾਹਿਆ ਕਹਿਰ

ਏਬੀਪੀ ਸਾਂਝਾ   |  29 Jul 2018 12:41 PM (IST)
1

2

3

ਵੇਖੋ ਹੋਰ ਤਸਵੀਰਾਂ।

4

ਡਰਾਈਵਰ ਜਿਨ੍ਹਾਂ ਪਸ਼ੂਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਹ ਦੋ ਪਸ਼ੂਆਂ ਦੀ ਵੀ ਮੌਤ ਹੋ ਗਈ।

5

ਪਸ਼ੂਆਂ ਨੂੰ ਬਚਾਉਣ ਦੇ ਚੱਕਰ ’ਚ ਟੈਂਕਰ ਚਾਲਕ ਦਾ ਸੰਤੁਲਨ ਵਿਗੜ ਗਿਆ ਤੇ ਤੇਜ਼ਾਬ ਨਾਲ ਭਰਿਆ ਟੈਂਕਰ ਪਲਟ ਗਿਆ।

6

ਇਸੇ ਦੌਰਾਨ ਸੜਕ ’ਤੇ ਦੋ ਆਵਾਰਾ ਪਸ਼ੂ ਅਚਾਨਕ ਟੈਂਕਰ ਅੱਗੇ ਆ ਗਏ।

7

ਪ੍ਰਾਪਤ ਜਾਣਕਾਰੀ ਮੁਤਾਬਕ ਤੇਜ਼ਾਬ ਨਾਲ ਭਰਿਆ ਟੈਂਕਰ ਅੱਜ ਤੜਕੇ ਲੁਧਿਆਣਾ ਤੋਂ ਮੋਗਾ ਜਾ ਰਿਹਾ ਸੀ।

8

ਹਾਦਸੇ ਵਿੱਚ ਦੋ ਗਾਵਾਂ ਦੀ ਵੀ ਮੌਤ ਹੋ ਗਈ ਹੈ।

9

ਦੋਵਾਂ ਨੂੰ ਨੇੜੇ ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਉੱਥੋਂ ਦੋਵੇਂ ਫਰਾਰ ਹੋ ਗਏ।

10

ਹਾਦਸੇ ਵਿੱਚ ਟੈਂਕਰ ਚਾਲਕ ਤੇ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਏ।

11

ਮੋਗਾ-ਲੁਧਿਆਣਾ ਰੋਡ ’ਤੇ ਪਿੰਡ ਮਹਿਣਾ ਨਜ਼ਦੀਕ ਤੇਜ਼ਾਬ ਨਾਲ ਭਰਿਆ ਟੈਂਕਰ ਪਲਟ ਗਿਆ।

  • ਹੋਮ
  • ਪੰਜਾਬ
  • ਮੋਗਾ-ਲੁਧਿਆਣਾ ਰੋਡ ’ਤੇ ਪਲਟਿਆ ਤੇਜ਼ਾਬ ਵਾਲਾ ਟੈਂਕਰ, ਢਾਹਿਆ ਕਹਿਰ
About us | Advertisement| Privacy policy
© Copyright@2025.ABP Network Private Limited. All rights reserved.