ਵੋਟਾਂ ’ਚ ਖ਼ੂਨੀ ਝੜਪ, ਚੱਲੀਆਂ ਡਾਂਗਾਂ ਤੇ ਇੱਟਾਂ-ਰੋੜੇ
ਏਬੀਪੀ ਸਾਂਝਾ | 30 Dec 2018 02:30 PM (IST)
1
ਪੁਲਿਸ ਨੇ ਕਿਸੇ ਤਰ੍ਹਾਂ ਦੋਵਾਂ ਧਿਰਾ ਨੂੰ ਸ਼ਾਂਤ ਕਰਵਾਇਆ। ਪੁਲਿਸ ਮੁਤਾਬਕ ਦੋ ਜਣੇ ਜ਼ਖ਼ਮੀ ਹੋਏ।
2
ਇਸ ਪਿੱਛੋਂ ਪੋਲਿੰਗ ਬੂਥ ਅੰਦਰ ਦੋਵੇ ਧਿਰਾਂ ਆਪਸ ਵਿੱਚ ਭਿੜ ਗਈਆਂ। ਲੋਕਾਂ ਨੇ ਇੱਕ-ਦੂਜੇ ਨੂੰ ਚਪੇੜਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਬਾਹਰ ਡਾਂਗਾਂ-ਸੋਟੇ ਵੀ ਚੱਲੇ। ਕਈਆਂ ਨੇ ਪੱਧਰਬਾਜ਼ੀ ਵੀ ਕੀਤੀ।
3
ਤਰਨ ਤਾਰਨ ਦੇ ਪਿੰਡ ਭੋਜੀਆਂ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਪੋਲਿੰਗ ਬੂਥ ਵਿੱਚ ਵੱਡਾ ਹੰਗਾਮਾ ਹੋਇਆ।
4
ਦੋ ਉਮੀਦਵਾਰ ਵੋਟ ਪਾਉਣ ਸਬੰਧੀ ਹੱਥੋ-ਪਾਈ ਹੋ ਗਏ ਸੀ। ਸਰਕਾਰੀ ਹਾਈ ਸਕੂਲ ਪਿੰਡ ਭੋਜੀਆਂ ਵਿੱਚ ਜ਼ਬਰਦਸਤ ਝੜਪ ਹੋਈ।