ਰਾਜਪਾਲ ਨੇ ਵੰਡੀਆਂ ਨਵੇਂ ਡਾਕਟਰਾਂ ਨੂੰ ਡਿਗਰੀਆਂ
ਏਬੀਪੀ ਸਾਂਝਾ
Updated at:
29 Sep 2018 06:24 PM (IST)
1
ਇਸ ਮੌਕੇ ਡਿਗਰੀ ਹਾਸਲ ਕਰਨ ਆਏ ਵੱਖ ਜ਼ਿਲ੍ਹਿਆਂ ਦੇ ਵਿਦਿਆਰਥੀਆਂ ਨੇ ਕਿਹਾ ਕਿ ਉਹ ਅੱਜ ਪੰਜਾਬ ਦੇ ਰਾਜਪਾਲ ਦੇ ਪਾਸੋਂ ਆਪਣੀਆਂ ਡਿਗਰੀਆਂ ਲੈ ਖੁਸ਼ ਹਨ।
Download ABP Live App and Watch All Latest Videos
View In App2
ਸਮਾਰੋਹ ਦੌਰਾਨ ਐਮਬੀਬੀਐਸ, ਐਮਡੀ,ਐਮਐਸ ਆਦਿ ਕੋਰਸ ਪੂਰੇ ਕਰਨ ਵਾਲੇ ਵਿਦਿਅਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ।
3
ਡਿਗਰੀ ਵੰਡ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਸਾਰੇ ਡਾਕਟਰਾਂ ਨੂੰ ਆਪਣੇ ਕਿੱਤੇ ਪ੍ਰਤੀ ਜ਼ਿੰਮੇਵਾਰੀ ਅਤੇ ਸਮਾਜ ਪ੍ਰਤੀ ਸੇਵਾ ਭਾਵਨਾਂ ਰੱਖਣ ਦਾ ਸੰਦੇਸ਼ ਦਿੱਤਾ।
4
5
6
ਬਾਬਾ ਫ਼ਰੀਦ ਸਿਹਤ ਵਿਗਿਆਨ ਯੂਨੀਵਰਸਟੀ ਫ਼ਰੀਦਕੋਟ ਅਧੀਨ ਪੈਂਦੇ ਮੈਡੀਕਲ ਕਾਲਜਾਂ ਦੇ ਪਾਸ ਆਊਟ ਵਿਦਿਅਰਥੀਆਂ ਦਾ ਅੱਜ ਡਿਗਰੀ ਵੰਡ ਸਮਾਰੋਹ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਡੀਟੋਰੀਅਮ ਹਾਲ ਵਿੱਚ ਕੀਤਾ ਗਿਆ।
- - - - - - - - - Advertisement - - - - - - - - -