ਭਾਰਤ ਦੇ ਹਮਲੇ ਪਿੱਛੋਂ ਵਾਹਗਾ ਬਾਰਡਰ ’ਤੇ ਵੱਖਰਾ ਜੋਸ਼, ਖ਼ੁਸ਼ੀ ’ਚ ਨੱਚੇ ਲੋਕ
ਏਬੀਪੀ ਸਾਂਝਾ | 26 Feb 2019 08:42 PM (IST)
1
2
3
ਵੇਖੋ ਹੋਰ ਤਸਵੀਰਾਂ।
4
ਤਸਵੀਰਾਂ ਬਿਆਨ ਕਰਦੀਆਂ ਹਨ ਕਿ ਕਿਵੇਂ ਲੋਕ ਖ਼ੁਸ਼ੀ ਵਿੱਚ ਨੱਚ ਰਹੇ ਹਨ।
5
ਇਸ ਹਮਲੇ ਵਿੱਚ 12 ਮਿਰਾਜ-2000 ਜਹਾਜ਼ਾਂ ਦੀ ਵਰਤੋਂ ਕੀਤੀ ਗਈ। ਇਸ ਆਪ੍ਰੇਸ਼ਨ ਨੂੰ ਅੰਜ਼ਾਮ ਦੇਣ ਲਈ ਕਈ ਡ੍ਰੋਨ ਕੈਮਰਿਆਂ ਦੀ ਵੀ ਵਰਤੋਂ ਕੀਤੀ ਗਈ। ਇਨ੍ਹਾਂ ਜਹਾਜ਼ਾਂ ਨੇ ਗਵਾਲੀਅਰ ਏਅਰਬੇਸ ਤੋਂ ਉਡਾਣ ਭਰੀ ਸੀ।
6
ਹੁਣ ਤੱਕ ਹਾਸਲ ਰਿਪੋਰਟਾਂ ਮੁਤਾਬਕ ਭਾਰਤੀ ਹਵਾਈ ਫੌਜ ਦੀ ਕਾਰਵਾਈ ਵਿੱਚ 325 ਅੱਤਵਾਦੀ ਮਾਰੇ ਗਏ ਹਨ।
7
ਇਸੇ ਦੌਰਾਨ ਵਾਹਗਾ ਭਾਰਤ-ਪਾਕਿ ਸਰਹੱਦ ’ਤੇ ਅੱਜ ਸ਼ਾਮ ਦੀ ਰੀਟਰੀਟ ਸੈਰੇਮਨੀ ਵੇਲੇ ਲੋਕਾਂ ਵਿੱਚ ਵੱਖਰਾ ਜੋਸ਼ ਵੇਖਣ ਨੂੰ ਮਿਲਿਆ।
8
ਭਾਰਤ ਦੀ ਇਸ ਕਾਰਵਾਈ ’ਤੇ ਦੇਸ਼ ਅੰਦਰ ਖ਼ੁਸ਼ੀ ਦੀ ਲਹਿਰ ਹੈ।
9
ਪੁਲਵਾਮਾ ਵਿੱਚ ਸੀਆਰਪੀਐਫ ’ਤੇ ਹੋਏ ਫਿਦਾਈਨ ਹਮਲੇ ਪਿੱਛੇ ਜੈਸ਼ ਦਾ ਹੀ ਹੱਥ ਸੀ ਜਿਸ ਵਿੱਚ 40 ਜਵਾਨ ਸ਼ਹੀਦ ਹੋ ਗਏ ਸੀ।
10
ਅੱਜ ਸਵੇਰੇ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਦੇ ਲਗਪਗ 88 ਕਿਲੋਮੀਟਰ ਅੰਦਰ ਤਕ ਜਾ ਕੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਟਿਕਾਣੇ ਤਬਾਹ ਕਰ ਦਿੱਤੇ।