ਸਾਉਣ ਦੇ ਛਰਾਟਿਆਂ ਨਾਲ ਦਰਬਾਰ ਸਾਹਿਬ ਵਿਰਾਸਤੀ ਮਾਰਗ ਹੋਇਆ ਜਲਥਲ
ਏਬੀਪੀ ਸਾਂਝਾ | 25 Jul 2018 03:55 PM (IST)
1
ਪਿਛਲੀ ਅਕਾਲੀ ਸਰਕਾਰ ਨੇ ਹਰਿਮੰਦਰ ਸਾਹਿਬ ਵੱਲ ਜਾਣ ਵਾਲੇ ਇਸ ਰਸਤੇ ਦਾ ਵਿਸ਼ੇਸ਼ ਤੌਰ 'ਤੇ ਸੁੰਦਰੀਕਰਨ ਕੀਤਾ ਸੀ। ਸਾਬਕਾ ਉਪ ਮੁੱਖ ਮੰਤਰੀ ਕਈ ਵਾਰ ਕੈਪਟਨ ਸਰਕਾਰ 'ਤੇ ਇਲਜ਼ਾਮ ਲਾ ਚੁੱਕੇ ਹਨ ਕਿ ਉਨ੍ਹਾਂ ਦੀ ਸਰਕਾਰ ਜਾਣ ਤੋਂ ਬਾਅਦ ਅੰਮ੍ਰਿਤਸਰ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।
2
ਘੰਟਾ ਕੁ ਪਏ ਮੀਂਹ ਨੇ ਜਲਥਲ ਕਰ ਦਿੱਤਾ।
3
ਬਾਦਲ ਕਈ ਵਾਰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਉੱਪਰ ਵਿਰਾਸਤੀ ਮਾਰਗ ਦੀ ਅਣਦੇਖੀ ਕਰਨ ਦੇ ਸਿੱਧੇ ਦੋਸ਼ ਲਾ ਚੁੱਕੇ ਹਨ।
4
ਪਾਣੀ-ਪਾਣੀ ਹੋਏ ਵਿਰਾਸਤੀ ਮਾਰਗ 'ਤੇ ਪੈਦਲ ਚੱਲਣ ਵਾਲਿਆਂ ਲਈ ਕੋਈ ਥਾਂ ਨਹੀਂ ਬਚੀ।
5
ਕੁਝ ਸਮੇਂ ਪਏ ਸਾਉਣ ਦੇ ਛਰਾਟਿਆਂ ਨੇ ਦਰਬਾਰ ਸਾਹਿਬ ਕੰਪਲੈਕਸ ਨੂੰ ਜਾਂਦੇ ਵਿਰਾਸਤੀ ਮਾਰਗ 'ਤੇ ਪਾਣੀ ਖੜ੍ਹ ਗਿਆ।
6
ਅੰਮ੍ਰਿਤਸਰ ਵਿੱਚ ਬੁੱਧਵਾਰ ਨੂੰ ਦਪਹਿਰ ਸਮੇਂ ਮੀਂਹ ਪਿਆ।