ਪਟਿਆਲਾ 'ਚ ਮਹਿਲਾ ਤੇ ਪੁਰਸ਼ ਦੀ ਬੇਰਹਿਮੀ ਨਾਲ ਕੁੱਟਮਾਰ, ਵੀਡੀਓ ਵਾਇਰਲ
ਏਬੀਪੀ ਸਾਂਝਾ | 07 Sep 2019 04:29 PM (IST)
1
2
3
4
5
ਦੱਸਿਆ ਜਾ ਰਿਹਾ ਹੈ ਕਿ ਪੀੜਤ ਮਹਿਲਾ ਤੇ ਪੁਰਸ਼ ਇਕੱਠੇ ਘਰ ਵਿੱਚ ਫੜੇ ਗਏ ਸੀ।
6
ਹਾਲਾਂਕਿ ਸਬੰਧਿਤ ਥਾਣੇ ਦੇ ਅਧਿਕਾਰੀ ਇਸ ਵੀਡੀਓ ਬਾਰੇ ਕੁਝ ਵੀ ਬੋਲਣ ਤੋਂ ਫਿਲਹਾਲ ਟਾਲਾ ਵੱਟ ਰਹੇ ਹਨ।
7
ਇਹ ਵਾਇਰਲ ਵੀਡੀਓ ਜ਼ਿਲ੍ਹਾ ਪਟਿਆਲਾ ਦੇ ਪਿੰਡ ਚਰਾਸੋਂ ਦੀ ਦੱਸੀ ਜਾ ਰਹੀ ਹੈ।
8
ਬੰਦੇ ਦਾ ਤਾਂ ਕੁੱਟ-ਕੁੱਟ ਕੇ ਬੁਰਾ ਹਾਲ ਹੀ ਕੀਤਾ ਪਿਆ ਹੈ। ਉਹ ਜ਼ਖ਼ਮੀ ਵੀ ਹੋਇਆ ਹੈ।
9
ਮਹਿਲਾ ਨੂੰ ਲੱਤਾਂ, ਮੁੱਕਿਆਂ, ਚੱਪਲਾਂ ਤੇ ਮੋਟੇ ਡੰਡੇ ਨਾਲ ਕੁੱਟਿਆ ਜਾ ਰਿਹਾ ਹੈ।
10
ਇਸ ਵੀਡੀਓ ਵਿੱਚ ਮਹਿਲਾ ਤੇ ਪੁਰਸ਼ ਕਿਸੇ ਹੋਰ ਮਹਿਲਾ ਤੇ ਪੁਰਸ਼ ਨੂੰ ਡਾਂਗਾਂ ਨਾਲ ਬੁਰੀ ਤਰ੍ਹਾਂ ਕੁੱਟਦੇ ਨਜ਼ਰ ਆ ਰਹੇ ਹਨ।
11
ਪਟਿਆਲਾ: ਇੱਥੇ ਇੱਕ ਮਹਿਲਾ ਤੇ ਪੁਰਸ਼ ਨੂੰ ਬੇਰਹਿਮੀ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।