✕
  • ਹੋਮ

ਧੀ-ਪੁੱਤ ਨਾਲ ਲੈ ਮਹਿਲਾ ਨੇ ਭਾਖੜਾ ਨਹਿਰ 'ਚ ਮਾਰੀ ਛਾਲ

ਏਬੀਪੀ ਸਾਂਝਾ   |  02 Jun 2019 06:38 PM (IST)
1

2

3

ਮਹਿਲਾ ਵੱਲੋਂ ਬੱਚਿਆਂ ਸਮੇਤ ਖ਼ੁਦਕੁਸ਼ੀ ਕਰਨ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ।

4

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

5

ਗੋਤਾਖੋਰਾਂ ਨੇ ਮਹਿਲਾ ਤੇ ਉਸ ਦੀ ਧੀ ਨੂੰ ਬਚਾ ਕੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਭੇਜ ਦਿੱਤਾ।

6

ਮਹਿਲਾ ਤੇ ਉਸ ਦੀ ਇੱਕ ਬੱਚੀ ਨੂੰ ਤਾਂ ਬਚਾ ਲਿਆ ਗਿਆ ਪਰ ਮਹਿਲਾ ਦਾ ਪੁੱਤਰ ਨਹਿਰ ਵਿੱਚ ਡੁੱਬ ਗਿਆ ਹੈ।

7

ਪਟਿਆਲਾ: ਨਾਭਾ ਦੇ ਪਿੰਡ ਦਲਦੀ ਰਹਿਣ ਵਾਲੀ ਮਹਿਲਾ ਨੇ ਆਪਣੇ ਦੋ ਬੱਚਿਆਂ ਸਮੇਤ ਪਟਿਆਲਾ-ਨਾਭਾ ਰੋਡ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ।

  • ਹੋਮ
  • ਪੰਜਾਬ
  • ਧੀ-ਪੁੱਤ ਨਾਲ ਲੈ ਮਹਿਲਾ ਨੇ ਭਾਖੜਾ ਨਹਿਰ 'ਚ ਮਾਰੀ ਛਾਲ
About us | Advertisement| Privacy policy
© Copyright@2026.ABP Network Private Limited. All rights reserved.