ਨਵੀਂ ਦਿੱਲੀ: ਅੱਜ ਦੀਵਾਲੀ (Diwali) ਹੈ ਅਤੇ ਖ਼ਾਸਕਰ ਮਾਂ ਲਕਸ਼ਮੀ ਦੀ ਦੀਵਾਲੀ 'ਤੇ ਪੂਜਾ ਕੀਤੀ ਜਾਂਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਦਿਨ ਲਕਸ਼ਮੀ ਮਾਂ ਪੂਜਾ ਨਾਲ ਖੁਸ਼ ਹੁੰਦੀ ਹੈ ਅਤੇ ਉਹ ਘਰ ‘ਚ ਵਾਸ ਕਰਦੀ ਹੈ। ਉਂਝ ਦੀਵਾਲੀ ਮੌਕੇ ਲਕਸ਼ਮੀ ਦੇਵੀ ਦੀ ਪੂਜਾ ਕਰਨਾ ਇੱਕ ਰੀਤ ਹੈ। ਦੱਸ ਦਈਏ ਕਿ ਮਾਂ ਲਕਸ਼ਮੀ ਦੀ ਪੂਜਾ 16 ਤਰੀਕਿਆਂ ਨਾਲ ਕੀਤੀ ਜਾਂਦੀ ਹੈ।
ਅੱਜ ਕੱਲ੍ਹ ਦੀ ਭੱਜ-ਨੱਠ ਦੀ ਜ਼ਿੰਦਗੀ ਵਿਚ ਥੋੜ੍ਹੇ ਸਮੇਂ ਕਰਕੇ ਹਰ ਵਾਰ ਵਿਸਥਾਰਪੂਰਵਕ ਪੂਜਾ ਕਰਨਾ ਸੰਭਵ ਨਹੀਂ ਹੈ। ਅਜਿਹੀ ਸਥਿਤੀ ਵਿੱਚ ਅਸੀਂ ਤੁਹਾਨੂੰ ਇੱਥੇ ਦੱਸਣ ਜਾ ਰਹੇ ਹਾਂ ਕਿ ਦੀਵਾਲੀ ਦੇ ਦਿਨ ਦਿੱਲੀ, ਮੁੰਬਈ, ਕੋਲਕਾਤਾ ਸਮੇਤ ਕਈਂ ਸ਼ਹਿਰਾਂ ਵਿੱਚ ਲਕਸ਼ਮੀ ਪੂਜਾ ਦਾ ਸ਼ੁੱਭ ਸਮਾਂ ਕੀ ਹੈ। ਦੀਵਾਲੀ ਦੇ ਸਮੇਂ ਸਹੀ ਸਮੇਂ ਲਕਸ਼ਮੀ ਦੀ ਪੂਜਾ ਕਰਨ ਨਾਲ ਸ਼ਰਧਾਲੂਆਂ ਨੂੰ ਦੇਵੀ ਲਕਸ਼ਮੀ ਦਾ ਅਸ਼ੀਰਵਾਦ ਮਿਲਦਾ ਹੈ।
ਦੀਵਾਲੀ ਮੌਕੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਲਕਸ਼ਮੀ ਪੂਜਾ ਦਾ ਸ਼ੁੱਭ ਸਮਾਂ:
ਦਿੱਲੀ:- ਲਕਸ਼ਮੀ ਪੂਜਾ ਲਈ ਸ਼ੁਭ ਸਮਾਂ -ਸ਼ਾਮ 5:30 ਵਜੇ ਤੋਂ 7:25 ਤੱਕ
ਨੋਇਡਾ:- ਲਕਸ਼ਮੀ ਪੂਜਾ ਲਈ ਸ਼ੁਭ ਸਮਾਂ- ਸ਼ਾਮ 5:29 ਵਜੇ ਤੋਂ 7:25 ਤੱਕ
ਬਨਾਰਸ:- ਲਕਸ਼ਮੀ ਪੂਜਾ ਲਈ ਸ਼ੁਭ ਸਮਾਂ: ਸ਼ਾਮ 5:12 ਵਜੇ ਤੋਂ 7:12 ਵਜੇ ਤੱਕ
ਚੰਡੀਗੜ੍ਹ:- ਲਕਸ਼ਮੀ ਪੂਜਾ ਲਈ ਸ਼ੁਭ ਸਮਾਂ: 5:27 ਤੋਂ ਸ਼ਾਮ 7:22 ਵਜੇ ਤੱਕ
ਅੰਮ੍ਰਿਤਸਰ:- ਲਕਸ਼ਮੀ ਪੂਜਾ ਲਈ ਸ਼ੁਭ ਸਮਾਂ: ਸ਼ਾਮ 5:30 ਵਜੇ ਤੋਂ 7:30 ਵਜੇ ਤਕ
ਲੁਧਿਆਣਾ:- ਲਕਸ਼ਮੀ ਪੂਜਾ ਲਈ ਸ਼ੁਭ ਸਮਾਂ: ਸ਼ਾਮ 5:31 ਤੋਂ 8:26 ਤੱਕ
ਮੁੰਬਈ:- ਲਕਸ਼ਮੀ ਪੂਜਾ ਲਈ ਸ਼ੁਭ ਸਮਾਂ: 06:03 ਤੋਂ 08:03 ਤੱਕ
ਪੁਣੇ:- ਲਕਸ਼ਮੀ ਪੂਜਾ ਲਈ ਸ਼ੁਭ ਸਮਾਂ: ਸ਼ਾਮ 6:00 ਵਜੇ ਤੋਂ 8:00 ਵਜੇ ਤੱਕ
ਸ਼ਿਮਲਾ:- ਲਕਸ਼ਮੀ ਪੂਜਾ ਲਈ ਸ਼ੁਭ ਸਮਾਂ: ਸ਼ਾਮ 5:25 ਤੋਂ 7:20 ਤੱਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Diwali 2020 Lakshmi Puja Timing: ਜਾਣੋ, ਦੀਵਾਲੀ ਦੇ ਦਿਨ ਤੁਹਾਡੇ ਸ਼ਹਿਰ ਵਿੱਚ ਲਕਸ਼ਮੀ ਪੂਜਨ ਦਾ ਸ਼ੁਭ ਸਮਾਂ ਕੀ ਹੈ?
ਏਬੀਪੀ ਸਾਂਝਾ
Updated at:
14 Nov 2020 05:33 PM (IST)
ਅੱਜ ਦੀਵਾਲੀ ਹੈ ਅਤੇ ਦੀਵਾਲੀ 'ਤੇ ਮਾਂ ਲਕਸ਼ਮੀ ਦੀ ਖਾਸ ਤੌਰ 'ਤੇ ਪੂਜਾ ਕੀਤੀ ਜਾਂਦੀ ਹੈ। ਇਹ ਮੰਨੀਆ ਜਾਂਦਾ ਹੈ ਕਿ ਇਸ ਦਿਨ ਲਕਸ਼ਮੀ ਦੀ ਪੂਜਾ ਕਰਨ ਨਾਲ ਮਾਂ ਖੁਸ਼ ਹੁੰਦੀ ਹੈ ਅਤੇ ਘਰ ਰਹਿੰਦੀ ਹੈ।
- - - - - - - - - Advertisement - - - - - - - - -