ਇਤਿਹਾਸ ਦਾ ਪੰਨਾ: ਉਹ ਜੇਲ੍ਹ ਉਸੇ ਤਰ੍ਹਾਂ ਮੌਜੂਦ, ਜਿੱਥੇ ਸਾਹਿਬਜ਼ਾਦਿਆਂ ਨੂੰ ਰੱਖਿਆ ਕੈਦ
ਏਬੀਪੀ ਸਾਂਝਾ | 20 Dec 2019 06:25 PM (IST)

1
2
3
4
ਜਿਸ ਕੋਤਵਾਲੀ 'ਚ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਰਾਤ ਗੁਜ਼ਾਰੀ ਉਹ ਅੱਜ ਵੀ ਉਸੇ ਤਰਾਂ ਮੌਜੂਦ ਹੈ, ਜਿੱਥੇ (ਗੁਰਦੁਆਰਾ ਕੌਤਵਾਲੀ ਸਾਹਿਬ) ਸੰਗਤਾਂ ਵੱਡੀ ਗਿਣਤੀ 'ਚ ਦਰਸ਼ਨ ਕਰਨ ਲਈ ਪਹੁੰਚਦੀਆਂ ਹਨ।
5
6
7
8
9
10
11
12
13
ਕੰਧ ਨਾਲ ਢੋਅ ਲਾ ਸਾਹਿਬਜ਼ਾਦਿਆਂ ਨੂੰ ਆਪਣੀ ਗੋਦੀ 'ਚ ਲੈ ਮਾਤਾ ਜੀ ਗੁਰੂ ਘਰ ਦੀਆਂ ਸਿਦਕ ਦੀਆ ਬਾਤਾਂ ਸੁਣਾਉਂਦੇ ਰਹੇ।
14
ਗੰਗੂ ਬ੍ਰਾਹਮਣ ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਰੋਲਾ ਪਾਉਣ 'ਤੇ ਜਾਨੀ ਖਾਂ ਤੇ ਮਾਨੀ ਖਾਂ ਨੇ ਤਕੜੀ ਸਿਪਾਹੀਆਂ ਦੀ ਗਾਰਦ ਲਿਆ ਗੰਗੂ ਦੇ ਘਰ ਨੂੰ ਘੇਰ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰ ਮੋਰਿੰਡਾ ਲੈ ਗਏ ਜਿੱਥੇ ਉਨ੍ਹਾਂ ਨੂੰ ਕੋਤਵਾਲੀ 'ਚ ਬੰਦ ਕਰ ਦਿੱਤਾ ਗਿਆ।