✕
  • ਹੋਮ

ਕੈਪਟਨ ਕੂਲ ਵਾਰੇ ਕੀ ਤੁਸੀਂ ਇਹ ਜਾਣਦੇ..

ਏਬੀਪੀ ਸਾਂਝਾ   |  07 Jul 2016 02:43 PM (IST)
1

ਕਪਤਾਨ ਕੂਲ ਦੀ ਚਰਚਾ ਅੱਜ ਪੂਰੇ ਦੇਸ਼ 'ਚ ਹੋ ਰਹੀ ਹੈ। ਕਪਤਾਨ ਕੂਲ ਟਵਿਟਰ 'ਤੇ ਟ੍ਰੈਂਡ ਕਰ ਰਿਹਾ ਹੈ ਅਤੇ ਹਰ ਪਾਸਿਓਂ ਕਪਤਾਨ ਨੂੰ ਵਧਾਈਆਂ ਮਿਲ ਰਹੀਆਂ ਹਨ। ਇਸਦਾ ਕਾਰਨ ਹੈ ਕਪਤਾਨ ਧੋਨੀ ਦਾ ਜਨਮਦਿਨ। ਭਾਰਤੀ ਟੀਮ ਨੂੰ ਨਵੀਆਂ ਬੁਲੰਦੀਆਂ ਤੇ ਲੈ ਜਾਣ ਵਾਲੇ ਕਪਤਾਨ ਧੋਨੀ ਅੱਜ 35 ਸਾਲਾਂ ਦੇ ਹੋ ਗਏ ਹਨ। ਸਾਰਾ ਦੇਸ਼ ਕਪਤਾਨ ਕੂਲ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਿਹਾ ਹੈ।

2

ਧੋਨੀ ਨੇ ਸਾਲ 2004 'ਚ 23 ਦਿਸੰਬਰ ਨੂੰ ਭਾਰਤ ਲਈ ਪਹਿਲਾ ਮੁਕਾਬਲਾ ਖੇਡਿਆ ਸੀ। ਧੋਨੀ ਹਾਲਾਂਕਿ ਆਪਣੇ ਡੈਬਿਊ ਮੁਕਾਬਲੇ 'ਚ ਕੋਈ ਖਾਸ ਕਮਾਲ ਨਹੀਂ ਕਰ ਸਕੇ ਅਤੇ ਬਿਨਾ ਖਾਤਾ ਖੋਲੇ ਹੀ ਰਨ ਆਉਟ ਹੋ ਗਏ। ਧੋਨੀ ਨੇ ਆਪਣੇ ਕਰੀਅਰ ਦਾ ਪਹਿਲਾ ਟੈਸਟ ਮੁਕਾਬਲਾ 2-5 ਦਿਸੰਬਰ 2005 ਵਿਚਾਲੇ ਸ਼੍ਰੀਲੰਕਾ ਵਿਰੁਧ ਖੇਡਿਆ। ਪਰ ਉਸਤੋਂ ਬਾਅਦ ਧੋਨੀ ਦੇ ਨਾਮ ਦੀ ਗੂੰਜ ਅੱਜ ਤੱਕ ਹਰ ਕਿਸੇ ਦੇ ਮੰਨ 'ਚ ਗੂੰਜ ਰਹੀ ਹੈ। ਧੋਨੀ ਨੇ ਸਾਲ 2007 'ਚ ਪਹਿਲੀ ਵਾਰ ਟੀਮ ਇੰਡੀਆ ਦੀ ਕਮਾਨ ਸੰਭਾਲੀ ਅਤੇ ਧੋਨੀ ਦੇ ਹੇਠ ਖੇਡਦੀ ਭਾਰਤੀ ਟੀਮ ਨੇ ਕਈ ਕਾਮਯਾਬੀਆਂ ਆਪਣੇ ਨਾਮ ਕੀਤੀਆਂ।

3

15 ਦਿਲਚਸਪ ਅੰਕੜੇ

4

ਸਾਲ 2007 'ਚ ਧੋਨੀ ਦੀ ਅਗਵਾਈ ਹੇਠ ਟੀਮ ਇੰਡੀਆ ਨੇ ਜਿੱਤਿਆ ਟੀ-20 ਵਿਸ਼ਵ ਕੱਪ

5

6

ਸਾਲ 2011 'ਚ ਧੋਨੀ ਦੀ ਕਪਤਾਨੀ 'ਚ ਭਾਰਤ ਨੇ ਕੀਤਾ ਵਨਡੇ ਵਿਸ਼ਵ ਕੱਪ ਤੇ ਕਬਜਾ

7

ਸਾਲ 2011 ਵਿਸ਼ਵ ਕੱਪ ਫ਼ਾਈਨਲ 'ਚ ਧੋਨੀ ਨੇ ਖੇਡੀ 91 ਦੌੜਾਂ ਦੀ ਨਾਬਾਦ ਪਾਰੀ

8

9

ਸਾਲ 2013 'ਚ ਧੋਨੀ ਦੀ ਕਪਤਾਨੀ 'ਚ ਭਾਰਤੀ ਟੀਮ ਨੇ ਚੈਂਪੀਅਨਸ ਟਰਾਫੀ ਜਿੱਤੀ

10

ਧੋਨੀ ਨੇ 278 ਇੱਕ ਦਿਨੀ ਮੁਕਾਬਲਿਆਂ 'ਚ ਲਪਕੇ 261 ਕੈਚ ਤੇ ਕੀਤੀਆਂ 89 ਸਟੰਪਿੰਗਸ

11

ਧੋਨੀ ਨੇ 90 ਟੈਸਟ ਮੁਕਾਬਲਿਆਂ 'ਚ ਲਪਕੇ 256 ਕੈਚ, ਕੀਤੀਆਂ 38 ਸਟੰਪਿੰਗਸ

12

ਇੱਕ ਦਿਨੀ ਮੁਕਾਬਲਿਆਂ 'ਚ 89.27 ਦੇ ਸਟ੍ਰਾਇਕ ਰੇਟ ਅਤੇ 51.25 ਦੀ ਔਸਤ ਨਾਲ ਬਣਾਈਆਂ 8918 ਦੌੜਾਂ

13

ਇੱਕ ਦਿਨੀ ਮੁਕਾਬਲਿਆਂ 'ਚ ਧੋਨੀ ਦਾ ਬੈਸਟ ਸਕੋਰ - 183*

14

ਇੱਕ ਦਿਨੀ ਮੁਕਾਬਲਿਆਂ 'ਚ ਜੜੇ 9 ਸੈਂਕੜੇ ਤੇ 60 ਅਰਧ ਸੈਂਕੜੇ

15

ਟੈਸਟ ਮੁਕਾਬਲਿਆਂ 'ਚ ਧੋਨੀ ਦੇ ਨਾਮ 6 ਸੈਂਕੜੇ ਤੇ 33 ਅਰਧ-ਸੈਂਕੜੇ

16

26-30 ਦਿਸੰਬਰ 2014 ਤੱਕ ਖੇਡਿਆ ਆਖਰੀ ਟੈਸਟ ਮੈਚ

17

ਟੀ-20 ਵਿਸ਼ਵ ਕੱਪ, ਵਨਡੇ ਵਿਸ਼ਵ ਕੱਪ ਅਤੇ ਚੈਂਪੀਅਨਸ ਟਰਾਫੀ ਜਿਤਾਉਣ ਵਾਲੇ ਭਾਰਤ ਦੇ ਇਕੱਲੇ ਕਪਤਾਨ

18

2001 ਤੋਂ 2003 ਤੱਕ ਧੋਨੀ ਖੜਕਪੁਰ ਰੇਲਵੇ ਸਟੇਸ਼ਨ 'ਤੇ ਟਿਕਿਟ ਕਲੈਕਟਰ ਰਹੇ ਸਨ

19

ਭਾਰਤ ਲਈ ਖੇਡੇ 71 ਟੀ-20 ਮੈਚਾਂ 'ਚ ਧੋਨੀ ਨਹੀਂ ਜੜ ਸਕੇ ਇੱਕ ਵੀ ਅਰਧ-ਸੈਂਕੜਾ

20

ਧੋਨੀ ਨੂੰ ਹੈ ਬਾਇਕਸ ਰੱਖਣ ਦਾ ਸ਼ੌਂਕ

  • ਹੋਮ
  • ਖੇਡਾਂ
  • ਕੈਪਟਨ ਕੂਲ ਵਾਰੇ ਕੀ ਤੁਸੀਂ ਇਹ ਜਾਣਦੇ..
About us | Advertisement| Privacy policy
© Copyright@2026.ABP Network Private Limited. All rights reserved.