✕
  • ਹੋਮ

ਮੈਸੀ ਨੂੰ 21 ਮਹੀਨੇ ਦੀ ਸਜ਼ਾ

ਏਬੀਪੀ ਸਾਂਝਾ   |  06 Jul 2016 06:23 PM (IST)
1

ਸਪੈਨਿਸ਼ ਕਾਨੂੰਨ ਅਨੁਸਾਰ 2 ਸਾਲ ਤੋਂ ਘੱਟ ਦੀ ਸਜ਼ਾ ਹੋਣ 'ਤੇ ਪ੍ਰੋਬੇਸ਼ਨ 'ਤੇ ਵੀ ਸਜ਼ਾ ਕੱਟੀ ਜਾ ਸਕਦੀ ਹੈ, ਅਤੇ ਇਸ ਕਾਰਨ ਆਸਾਰ ਹਨ ਕਿ ਮੈਸੀ ਨੂੰ ਜੇਲ੍ਹ ਨਹੀਂ ਜਾਣਾ ਪਵੇਗਾ। ਕੋਰਟ ਨੇ ਮੈਸੀ ਨੂੰ 2 ਮਿਲੀਅਨ ਯੂਰੋ ਦਾ ਜੁਰਮਾਨਾ ਵੀ ਲਗਾਇਆ ਹੈ। ਮੈਸੀ ਦੇ ਪਿਤਾ ਜਾਰਜ 'ਤੇ 1.5 ਮਿਲੀਅਨ ਯੂਰੋ ਦਾ ਜੁਰਮਾਨਾ ਲਗਾਇਆ ਗਿਆ ਹੈ।

2

ਹਾਲਾਂਕਿ ਕੋਰਟ ਨੇ ਕਿਹਾ ਕਿ ਇਸ ਸਜਾ ਖਿਲਾਫ ਸਪੈਨਿਸ਼ ਹਾਈ ਕੋਰਟ 'ਚ ਅਰਜੀ ਪਾਈ ਜਾ ਸਕਦੀ ਹੈ।

3

ਬਾਰਸੀਲੋਨਾ ਦੇ ਸਟਾਰ ਫੁਟਬਾਲ ਖਿਡਾਰੀ ਲਾਇਨਲ ਮੈਸੀ ਨੂੰ 21 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ।

4

5

ਬਾਰਸੀਲੋਨਾ ਦੇ ਇੱਕ ਕੋਰਟ ਵੱਲੋਂ ਇਹ ਸਜ਼ਾ ਐਲਾਨੀ ਗਈ ਹੈ। ਮੈਸੀ ਨੂੰ ਟੈਕਸ ਫਰੌਡ 'ਚ ਦੋਸ਼ੀ ਪਾਇਆ ਗਿਆ ਸੀ। ਬੁਧਵਾਰ ਨੂੰ ਕੋਰਟ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ।

6

ਕੋਰਟ ਨੇ ਅਰਜਨਟੀਨਾ ਦੇ ਸਟਾਰ ਸਟ੍ਰਾਈਕਰ ਮੈਸੀ ਦੇ ਪਿਤਾ ਨੂੰ ਵੀ 21 ਮਹੀਨੇ ਕੈਦ ਦੀ ਸਜਾ ਸੁਣਾਈ ਹੈ। ਮੈਸੀ ਦੇ ਪਿਤਾ 'ਜਾਰਜ' ਨੂੰ ਵੀ ਟੈਕਸ ਫਰੌਡ ਮਾਮਲੇ 'ਚ ਦੋਸ਼ੀ ਪਾਏ ਜਾਣ ਕਾਰਨ ਮੈਸੀ ਦੇ ਬਰਾਬਰ ਦੀ ਸਜਾ ਦਿੱਤੀ ਗਈ ਹੈ।

  • ਹੋਮ
  • ਖੇਡਾਂ
  • ਮੈਸੀ ਨੂੰ 21 ਮਹੀਨੇ ਦੀ ਸਜ਼ਾ
About us | Advertisement| Privacy policy
© Copyright@2026.ABP Network Private Limited. All rights reserved.