✕
  • ਹੋਮ

ਕ੍ਰਿਕਟਰ ਦੀਆਂ ਖੂਬਸੂਰਤ ਪਤਨੀਆਂ

ਏਬੀਪੀ ਸਾਂਝਾ   |  13 Jul 2016 03:00 PM (IST)
1

ਰੇਹਾਮ ਖਾਨ

2

ਜੈਮੀਮਾ ਗੋਲਡਸਮਿਥ

3

ਜੈਮੀਮਾ ਗੋਲਡਸਮਿਥ

4

ਪਾਕਿਸਤਾਨ ਦੇ ਸਾਬਕਾ ਕ੍ਰਿਕਟ ਖਿਡਾਰੀ ਅਤੇ ਸਿਆਸਤਦਾਨ ਇਮਰਾਨ ਖਾਨ ਨੇ ਆਪਣੇ ਦੀਆਂ ਖਬਰਾਂ ਨੂੰ ਬੇਬੁਨਿਆਦ ਦੱਸਿਆ ਹੈ। ਪਾਕਿਸਤਾਨੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਨੇ ਟਵੀਟ ਕਰਕੇ ਤੀਜੇ ਵਿਆਹ ਦੀਆਂ ਖਬਰਾਂ ਨੂੰ ਗਲਤ ਦੱਸਿਆ। ਇਮਰਾਨ ਨੇ ਟਵੀਟ ਕੀਤਾ 'ਮੈਂ ਵਿਆਹ ਨਹੀਂ ਕਰਵਾਇਆ ਹੈ। ਮੈਂ ਜਦ ਵਿਆਹ ਕਰਾਵਾਂਗਾ ਤਾਂ ਉਹ ਸਭ ਨੂੰ ਪਤਾ ਲਗ ਜਾਵੇਗਾ ਅਤੇ ਉਸਦਾ ਜਸ਼ਨ ਵੀ ਹੋਵੇਗਾ।'

5

ਰੇਹਾਮ ਖਾਨ

6

ਜੈਮੀਮਾ ਗੋਲਡਸਮਿਥ

7

ਰੇਹਾਮ ਖਾਨ

8

ਪਹਿਲੀ ਪਤਨੀ ਸੀ ਪੱਤਰਕਾਰ - ਇਮਰਾਨ ਦੀ ਪਹਿਲੀ ਪਤਨੀ ਪਾਕਿਸਤਾਨੀ-ਬ੍ਰਿਟਿਸ਼ ਪੱਤਰਕਾਰ ਜੈਮੀਮਾ ਗੋਲਡਸਮਿਥ ਸੀ। ਇਸ ਵਿਆਹ ਚੋਂ ਇਮਰਾਨ ਦੇ 2 ਬੇਟੇ ਹਨ। ਇਸਤੋਂ ਬਾਅਦ ਇਮਰਾਨ ਨੇ 42 ਸਾਲਾਂ ਦੀ ਰੇਹਾਮ ਖਾਨ ਨਾਲ ਬੀਤੇ ਸਾਲ ਜਨਵਰੀ 'ਚ ਵਿਆਹ ਰਚਾਇਆ ਸੀ। ਦੋਨਾ ਦਾ ਅਕਤੂਬਰ 'ਚ ਤਲਾਕ ਹੋ ਗਿਆ ਸੀ।

9

ਰੇਹਾਮ ਖਾਨ

10

ਜੈਮੀਮਾ ਗੋਲਡਸਮਿਥ

11

ਫਿਲਹਾਲ ਵਿਆਹ ਬਾਰੇ ਨਹੀਂ ਸੋਚਿਆ - ਪਾਕਿਸਤਾਨੀ ਚੈਨਲ 'ਜੀਓ ਨਿਊਜ਼' ਦੀ ਇੱਕ ਰਿਪੋਰਟ ਮੁਤਾਬਿਕ ਇਮਰਾਨ ਨੇ ਫਿਲਹਾਲ ਵਿਆਹ ਕਰਵਾਉਣ ਬਾਰੇ ਨਹੀਂ ਸੋਚਿਆ ਹੈ। ਖਬਰਾਂ ਸਨ ਕਿ ਇਮਰਾਨ ਮਰਿਅਮ ਨਾਮ ਦੀ ਔਰਤ ਨਾਲ ਵਿਆਹ ਰਚਾਉਣ ਜਾ ਰਹੇ ਹਨ। ਮਰਿਅਮ ਇਮਰਾਨ ਦੀ ਅਧਿਆਤਮਿਕ ਗੁਰੂ ਬੁਸ਼ਰਾ ਦੀ ਭੈਣ ਹੈ।

12

ਰੇਹਾਮ ਖਾਨ

13

ਇਮਰਾਨ ਖਾਨ ਦਾ ਟਵੀਟ : Follow Imran Khan ✔@ImranKhanPTI Rumours abt my marriage absolutely baseless. I have not gotten married. When I do I will announce & celebrate publicly. 3:42 PM - 12 Jul 2016

14

ਰੇਹਾਮ ਖਾਨ

15

ਰੇਹਾਮ ਖਾਨ

16

ਰੇਹਾਮ ਖਾਨ

17

ਰੇਹਾਮ ਖਾਨ

18

ਰੇਹਾਮ ਖਾਨ

19

ਜੈਮੀਮਾ ਗੋਲਡਸਮਿਥ

20

ਜੈਮੀਮਾ ਗੋਲਡਸਮਿਥ

21

ਜੈਮੀਮਾ ਗੋਲਡਸਮਿਥ

22

23

ਜੈਮੀਮਾ ਗੋਲਡਸਮਿਥ

24

ਰੇਹਾਮ ਖਾਨ

  • ਹੋਮ
  • ਖੇਡਾਂ
  • ਕ੍ਰਿਕਟਰ ਦੀਆਂ ਖੂਬਸੂਰਤ ਪਤਨੀਆਂ
About us | Advertisement| Privacy policy
© Copyright@2026.ABP Network Private Limited. All rights reserved.