✕
  • ਹੋਮ

ਸਮਿਥ ਨੇ ਬਣਾਏ 48 ਰਨ, ਬਾਕੀ ਟੀਮ ਨੇ 37

ਏਬੀਪੀ ਸਾਂਝਾ   |  12 Nov 2016 11:31 AM (IST)
1

ਆਸਟ੍ਰੇਲੀਆ ਦੇ 8 ਬੱਲੇਬਾਜ ਤਾਂ 5 ਰਨ ਦੇ ਸਕੋਰ ਤਕ ਵੀ ਨਹੀਂ ਪਹੁੰਚ ਸਕੇ। ਜੇਕਰ ਸਮਿਥ ਦੇ ਬੱਲੇ ਤੋਂ ਰਨ ਨਾ ਨਿਕਲੇ ਹੁੰਦੇ ਤਾਂ ਆਸਟ੍ਰੇਲੀਆ ਲਈ 50 ਰਨ ਤਕ ਪਹੁੰਚਣਾ ਵੀ ਮੁਸ਼ਕਿਲ ਹੋ ਸਕਦਾ ਸੀ।

2

3

ਅਫਰੀਕੀ ਟੀਮ ਲਈ ਫਿਲੈਂਡਰ ਸਭ ਤੋਂ ਸਫਲ ਗੇਂਦਬਾਜ਼ ਸਾਬਿਤ ਹੋਏ। ਫਿਲੈਂਡਰ ਨੇ 10.1 ਓਵਰਾਂ 'ਚ 21 ਰਨ ਦੇਕੇ 5 ਵਿਕਟ ਹਾਸਿਲ ਕੀਤੇ।

4

ਫਿਲੈਂਡਰ ਨੇ ਝਟਕੇ 5 ਵਿਕਟ

5

ਪਰ ਆਸਟ੍ਰੇਲੀਆ ਦੇ ਬਾਕੀ ਬੱਲੇਬਾਜ ਕਦ ਮੈਦਾਨ 'ਤੇ ਆਏ ਅਤੇ ਕਦ ਵਾਪਿਸ ਚਲੇ ਗਏ, ਇਸਦਾ ਪਤਾ ਹੀ ਨਹੀਂ ਲੱਗਾ।

6

ਸਮਿਥ - 48*

7

ਆਸਟ੍ਰੇਲੀਆ ਦੀ ਟੀਮ ਪਹਿਲੀ ਪਾਰੀ 'ਚ ਗੇਂਦਬਾਜ਼ੀ ਲਈ ਚੰਗੀ ਸਾਬਿਤ ਹੋ ਰਹੀ ਵਿਕਟ 'ਤੇ 32.5 ਓਵਰ ਹੀ ਟਿਕ ਸਕੀ।

8

ਦੂਜੇ ਪਾਸੇ ਕਾਈਲ ਐਬੌਟ ਨੇ 12.4 ਓਵਰਾਂ 'ਚ 41 ਰਨ ਦੇਕੇ 3 ਵਿਕਟ ਝਟਕੇ। ਅਫਰੀਕੀ ਪੇਸ ਜੋੜੀ ਸਾਹਮਣੇ ਆਸਟ੍ਰੇਲੀਆ ਦੇ ਬੱਲੇਬਾਜ ਫਲਾਪ ਸਾਬਿਤ ਹੋਏ।

9

ਦਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਹੋਬਾਰਟ 'ਚ ਸ਼ਨੀਵਾਰ ਤੋਂ ਸ਼ੁਰੂ ਹੋਏ ਦੂਜੇ ਟੈਸਟ ਮੈਚ 'ਚ ਆਸਟ੍ਰੇਲੀਆ ਦੀ ਪੂਰੀ ਟੀਮ 85 ਰਨ 'ਤੇ ਹੀ ਨਿਪਟ ਗਈ।

10

ਦਖਣੀ ਅਫਰੀਕਾ ਦੀ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ।

11

12

ਆਸਟ੍ਰੇਲੀਆ ਲਈ ਟੀਮ ਦੇ ਕਪਤਾਨ ਸਟੀਵਨ ਸਮਿਥ ਨੇ 48 ਰਨ ਦੀ ਨਾਬਾਦ ਪਾਰੀ ਖੇਡੀ।

  • ਹੋਮ
  • ਖੇਡਾਂ
  • ਸਮਿਥ ਨੇ ਬਣਾਏ 48 ਰਨ, ਬਾਕੀ ਟੀਮ ਨੇ 37
About us | Advertisement| Privacy policy
© Copyright@2026.ABP Network Private Limited. All rights reserved.