✕
  • ਹੋਮ

ਇੱਕ ਆਖਰੀ ਵਾਰ ਧੋਨੀ ਨੂੰ ਕਪਤਾਨੀ ਕਰਦੇ ਵੇਖਣ ਦਾ ਮੌਕਾ

ਏਬੀਪੀ ਸਾਂਝਾ   |  09 Jan 2017 02:57 PM (IST)
1

ਧੋਨੀ ਦੇ ਫੈਨਸ ਨੂੰ ਇਹ ਮੌਕਾ ਭਾਰਤ 'ਏ' ਅਤੇ ਇੰਗਲੈਂਡ ਵਿਚਾਲੇ ਹੋਣ ਵਾਲੇ ਅਭਿਆਸ ਮੈਚਾਂ 'ਚ ਮਿਲੇਗਾ।

2

3

ਕਪਤਾਨ ਕੂਲ ਦੀ ਚਰਚਾ ਅੱਜ ਪੂਰੇ ਦੇਸ਼ 'ਚ ਹੋ ਰਹੀ ਹੈ। ਇਸਦਾ ਕਾਰਨ ਹੈ ਕਪਤਾਨ ਧੋਨੀ ਦਾ ਵਨਡੇ ਅਤੇ ਟੀ-20 ਮੈਚਾਂ ਦੀ ਕਪਤਾਨੀ ਤੋਂ ਹਟਣਾ।

4

10 ਜਨਵਰੀ ਨੂੰ ਮੁੰਬਈ ਦੇ ਬਰੇਬੌਰਨ ਸਟੇਡੀਅਮ 'ਚ ਅਭਿਆਸ ਮੈਚ ਖੇਡਿਆ ਜਾਣਾ ਹੈ। ਇਸ ਮੈਚ ਲਈ ਮੁਫਤ ਟਿਕਟਾਂ ਵੰਡੀਆਂ ਜਾ ਰਹੀਆਂ ਹਨ ਅਤੇ ਇਸ ਮੈਚ 'ਚ ਲਗਭਗ 20,000 ਦਰਸ਼ਕਾਂ ਦੇ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ।

5

6

BCCI ਲਈ ਮੈਚਾਂ ਦਾ Live ਪ੍ਰਸਾਰਣ ਕਰਨ ਵਾਲੇ ਚੈਨਲ ਸਟਾਰ ਸਪੋਰਟਸ ਨੇ ਭਾਰਤ 'ਏ' ਅਤੇ ਇੰਗਲੈਂਡ ਦੇ ਅਭਿਆਸ ਮੈਚਾਂ ਨੂੰ Live ਵਿਖਾਉਣ ਦੀ ਹਾਮੀ ਭਰ ਦਿੱਤੀ ਹੈ।

7

ਕਪਤਾਨ ਧੋਨੀ ਦੇ ਫੈਨਸ ਲਈ ਇੱਕ ਵੱਡੀ ਖੁਸ਼ਖਬਰੀ ਮਿਲ ਗਈ ਹੈ। ਹੁਣ ਧੋਨੀ ਦੇ ਚਾਹੁਣ ਵਾਲੇ ਉਨ੍ਹਾਂ ਨੂੰ ਕਪਤਾਨੀ ਕਰਦੇ ਵੇਖ ਸਕਦੇ ਹਨ।

8

ਭਾਰਤੀ ਟੀਮ ਨੂੰ ਨਵੀਆਂ ਬੁਲੰਦੀਆਂ ਤੇ ਲੈ ਜਾਣ ਵਾਲੇ ਕਪਤਾਨ ਧੋਨੀ ਨੇ ਬੀਤੇ ਬੁਧਵਾਰ ਨੂੰ ਵਨਡੇ ਅਤੇ ਟੀ-20 ਮੈਚਾਂ ਤੋਂ ਕਪਤਾਨੀ ਤੋਂ ਹਟਣ ਦਾ ਐਲਾਨ ਕਰ ਦਿੱਤਾ ਸੀ। ਪਰ ਹੁਣ ਧੋਨੀ ਦੇ ਫੈਨ ਧੋਨੀ ਦਾ ਬਤੌਰ ਕਪਤਾਨ ਖੇਡਿਆ ਜਾਣ ਵਾਲਾ ਅਭਿਆਸ ਮੈਚ ਜਰੂਰ ਵੇਖਣਾ ਚਾਹੁੰਦੇ ਹਨ।

  • ਹੋਮ
  • ਖੇਡਾਂ
  • ਇੱਕ ਆਖਰੀ ਵਾਰ ਧੋਨੀ ਨੂੰ ਕਪਤਾਨੀ ਕਰਦੇ ਵੇਖਣ ਦਾ ਮੌਕਾ
About us | Advertisement| Privacy policy
© Copyright@2026.ABP Network Private Limited. All rights reserved.