✕
  • ਹੋਮ

ਰੋਨਾਲਡੋ ਨੂੰ ਮਿਲੇਗਾ FIFA 'ਮੈਂਸ ਪਲੇਅਰ ਆਫ ਦ ਈਅਰ' ਐਵਾਰਡ

ਏਬੀਪੀ ਸਾਂਝਾ   |  09 Jan 2017 12:15 PM (IST)
1

ਹੁਣ ਇਸ ਟੀਮ ਨੇ ਬਾਰਸਿਲੋਨਾ ਦੀ ਬਰਾਬਰੀ ਕਰ ਲਈ ਹੈ। ਨਾਲ ਹੀ ਇਸ ਮੈਚ 'ਚ ਦਿੱਗਜ ਫੁਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਵੀ ਆਪਣਾ ਇਸ ਸਾਲ ਦਾ ਪਹਿਲਾ ਗੋਲ ਕੀਤਾ। ਪਰ ਰੋਨਾਲਡੋ ਲਈ ਇੱਕ ਹੋਰ ਖੁਸ਼ਖਬਰੀ ਵੀ ਹੈ।

2

ਖਿਤਾਬ ਹਾਸਿਲ ਕਰਨ ਤੋਂ ਬਾਅਦ ਰੋਨਾਲਡੋ ਨੇ ਕਿਹਾ ਸੀ ਕਿ ਇਹ ਸਾਲ ਉਨ੍ਹਾਂ ਦੇ ਕਰੀਅਰ ਦਾ ਬੈਸਟ ਸਾਲ ਬਣ ਗਿਆ। ਉਨ੍ਹਾਂ ਨੇ ਕਿਹਾ ਸੀ ਕਿ ਪੁਰਤਗਾਲ ਲਈ ਖੇਡਦੇ ਹੋਏ ਯੂਰੋ ਕਪ 2016 ਜਿੱਤਣਾ ਅਤੇ ਰਿਆਲ ਮੈਡਰਿਡ ਲਈ ਲਾਜਵਾਬ ਪ੍ਰਦਰਸ਼ਨ ਕਰਨਾ ਮਜ਼ੇਦਾਰ ਰਿਹਾ।

3

ਉਨ੍ਹਾਂ ਨੂੰ ਇਹ ਐਵਾਰਡ ਜੀਉਰਿਕ 'ਚ 9 ਜਨਵਰੀ ਨੂੰ ਹੋਣ ਵਾਲੇ ਪ੍ਰੋਗਰਾਮ 'ਚ ਦਿੱਤਾ ਜਾ ਸਕਦਾ ਹੈ।

4

ਰੋਨਾਲਡੋ ਨੂੰ ਸਾਲ ਦਾ ਬੈਸਟ ਖਿਡਾਰੀ ਚੁਣਿਆ ਜਾ ਸਕਦਾ ਹੈ। ਖਬਰਾਂ ਹਨ ਕਿ ਰੋਨਾਲਡੋ ਨੂੰ FIFA 'ਮੈਂਸ ਪਲੇਅਰ ਆਫ ਦ ਈਅਰ' ਚੁਣਿਆ ਜਾ ਸਕਦਾ ਹੈ।

5

ਇਸਤੋਂ ਪਹਿਲਾਂ ਕ੍ਰਿਸਟੀਆਨੋ ਰੋਨਾਲਡੋ ਨੂੰ ਚੁਣਿਆ ਗਿਆ ਸੀ ਸਾਲ 2016 ਦਾ 'ਫੁਟਬਾਲਰ ਆਫ਼ ਦ ਈਅਰ।' ਇਹ ਚੌਥਾ ਮੌਕਾ ਸੀ ਜਦ ਰੋਨਾਲਡੋ ਨੂੰ 'ਬੈਲਨ ਡੀ ਔਰ' ਖਿਤਾਬ ਹਾਸਿਲ ਹੋਇਆ।

6

7

8

9

ਰੀਆਲ ਮੈਡਰਿਡ ਦੀ ਟੀਮ ਨੇ ਗਰੇਨਾਡਾ ਖਿਲਾਫ ਖੇਡੇ ਮੈਚ 'ਚ 5-0 ਨਾਲ ਜਿੱਤ ਦਰਜ ਕੀਤੀ। ਇਸਦੇ ਨਾਲ ਹੀ ਰੀਆਲ ਮੈਡਰਿਡ ਦੀ ਟੀਮ ਨੇ ਇੱਕ ਹੋਰ ਰਿਕਾਰਡ ਵੀ ਆਪਣੇ ਨਾਮ ਕਰ ਲਿਆ। ਇਸ ਜਿੱਤ ਦੇ ਨਾਲ ਰੀਆਲ ਮੈਡਰਿਡ ਦੀ ਟੀਮ ਲਗਾਤਾਰ 39 ਮੈਚ ਬਿਨਾ ਹਾਰ ਦਾ ਮੂੰਹ ਵੇਖੇ ਖੇਡ ਚੁੱਕੀ ਹੈ।

10

  • ਹੋਮ
  • ਖੇਡਾਂ
  • ਰੋਨਾਲਡੋ ਨੂੰ ਮਿਲੇਗਾ FIFA 'ਮੈਂਸ ਪਲੇਅਰ ਆਫ ਦ ਈਅਰ' ਐਵਾਰਡ
About us | Advertisement| Privacy policy
© Copyright@2026.ABP Network Private Limited. All rights reserved.