✕
  • ਹੋਮ

ਨਹਿਰਾ ਦੇ ਸੰਨਿਆਸ ਦੀ ਖ਼ਬਰ ਦਾ ਸੋਸ਼ਲ ਮੀਡੀਆ 'ਤੇ ਭੜਥੂ

ਏਬੀਪੀ ਸਾਂਝਾ   |  12 Oct 2017 04:17 PM (IST)
1

ਇੱਕ ਹੋਰ ਯੂਜ਼ਰ ਲਿਖਦਾ ਹੈ ਕਿ 18 ਸਾਲਾਂ ਦੇ ਬੇਹਤਰੀਨ ਕਰੀਅਰ ਦਾ ਅੰਤ, ਤੁਹਾਡਾ 2003 ਵਿਸ਼ਵ ਕੱਪ ਦੌਰਾਨ ਡਰਬਨ 'ਚ ਇੰਗਲੈਂਡ ਦੇ ਖਿਲਾਫ਼ ਤੇ 2011 ਵਿਸ਼ਵ ਕੱਪ 'ਚ ਪਾਕਿਸਤਾਨ ਖਿਲਾਫ ਕੀਤਾ ਗਿਆ ਸਪੈਲ ਹਰ ਕਿਸੇ ਨੂੰ ਯਾਦ ਰਹੇਗਾ।

2

ਦਿਵਆਂਸ਼ ਨਾਮ ਦਾ ਯੂਜਰ ਨੇ ਕਿਹਾ,'40 ਦੀ ਉਮਰ 'ਚ ਵਾਪਸੀ ਕਰ ਪਾਉਣਾ ਬੇਹੱਦ ਮੁਸ਼ਕਲ ਹੈ, ਬਸ਼ਰਤੇ ਕਿ ਉਹ ਨਹਿਰਾ ਜੀ ਹੀ ਹੋਣ।

3

ਨਰੇਸ਼ ਨਾਮ ਦਾ ਯੂਜ਼ਰ ਲਿਖਦਾ ਹੈ,'ਅਸ਼ੀਸ਼ ਨਹਿਰਾ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਕੀਤਾ ਐਲਾਨ,ਐਂਡ ਆਫ਼ ਏ ਨਹਿਰਾ।

4

ਇਹ ਹੋਰ ਨੇ ਲਿਖਿਆ, ਤੁਹਾਨੂੰ ਮਿਸ ਕਰਾਂਗੇ ਨਹਿਰਾ ਜੀ, 90 ਦੇ ਦਹਾਕੇ ਦੀ ਮੇਰੀ ਆਖਰੀ ਯਾਦ ਵੀ ਜਾ ਰਹੀ ਹੈ।

5

ਵਿਕਰਮ ਅਦਿੱਤਿਆ ਨਾਮ ਦੇ ਟਵਿੱਟਰ ਯੂਜਰ ਨੇ ਲਿਖਿਆ, ਭਾਰਤੀ ਕ੍ਰਿਕਟ ਹਮੇਸ਼ਾ ਨਹਿਰਾ ਜੀ ਨੂੰ ਮਿਸ ਕਰੇਗਾ, ਜੇਕਰ ਸੱਟਾਂ ਨਾਲ ਭਰਿਆ ਕਰੀਆ ਨਾ ਹੁੰਦਾ ਤਾਂ ਉਹ ਭਾਰਤ ਦੇ ਮਹਾਨਤਮ ਤੇਜ਼ ਗੇਂਦਬਾਜ਼ਾਂ 'ਚ ਸ਼ੁਮਾਰ ਹੁੰਦੇ।

6

ਆਸ਼ੀਸ਼ ਨੇਹਰਾ ਦੇ ਸੰਨਿਆਸ ਦੀ ਖ਼ਬਰ ਨਾਲ ਹੀ ਭਾਰਤੀ ਕ੍ਰਿਕਟ ਤੇ ਨਹਿਰਾ ਦੇ ਪ੍ਰਸੰਸ਼ਕ ਸੋਸ਼ਲ ਮੀਡੀਆ 'ਤੇ ਭਾਵੁਕ ਹੋ ਗਏ। ਇਸ ਤੋਂ ਬਾਅਦ ਕਈ ਲੋਕਾਂ ਨੇ ਭਾਰਤੀ ਟੀਮ ਦੇ ਇਸ ਸਟਾਰ ਗੇਂਦਬਾਜ਼ ਨੂੰ ਲੈ ਕੇ ਟਵੀਟ ਕੀਤੇ।

7

ਭਾਰਤੀ ਟੀਮ ਦੇ ਅਨੁਭਵੀ ਗੇਂਦਬਾਜ਼ ਆਸ਼ੀਸ਼ ਨਹਿਰਾ ਨੇ 1 ਨਵੰਬਰ ਨੂੰ ਆਪਣੇ ਘਰੇਲੂ ਮੈਦਾਨ 'ਤੇ ਸੰਨਿਆਸ ਦਾ ਐਲਾਨ ਕੀਤਾ ਹੈ। ਫਿਰੋਜ਼ਸ਼ਾਹ ਕੋਟਲਾ 'ਚ ਨਿਊਜ਼ੀਲੈਂਡ ਖਿਲਾਫ਼ ਹੋਣ ਵਾਲੇ ਪਹਿਲੇ ਟੀ-20 ਮੈਚ ਤੋਂ ਬਾਅਦ 18 ਸਾਲ ਦੇ ਕ੍ਰਿਕਟ ਕਰੀਅਰ ਨੂੰ ਅਲਵਿਦਾ ਆਖ ਦੇਣਗੇ।

  • ਹੋਮ
  • ਖੇਡਾਂ
  • ਨਹਿਰਾ ਦੇ ਸੰਨਿਆਸ ਦੀ ਖ਼ਬਰ ਦਾ ਸੋਸ਼ਲ ਮੀਡੀਆ 'ਤੇ ਭੜਥੂ
About us | Advertisement| Privacy policy
© Copyright@2025.ABP Network Private Limited. All rights reserved.