ਵਿਜੂ ਦੀ ਜਿੱਤ 'ਤੇ ਵੀਰੂ ਦਾ ਮਜ਼ੇਦਾਰ ਟਵੀਟ
Follow Neha DhupiaVerified account @NehaDhupia N what a thrilling evening this was ... #SinghvsHope @boxervijender knocked it out of the park #SinghIsKing
Follow Randeep HoodaVerified account @RandeepHooda what a night at the ring? Great show by all the fighters.. And..the new champ is here???? @boxervijender ???????????? #boxing
Follow Mahendra Singh DhoniVerified account @msdhoni Saw a full mch of boxing after yrs.thks @boxervijender for mkg INDIA proud,it's just the start ur hrd wrk,dedication and sacrifice paid off
Follow Suresh RainaVerified account @ImRaina Congratulations to the #RingKaKing @boxervijender for winning the great fight enjoyed a lot ????????????????
Congratulations @boxervijender for a hard fought and well deserved win. It was yet another display of immense skill, strength & stamina. — Narendra Modi (@narendramodi) July 16, 2016
ਵੀਰੂ ਨੇ ਆਪਣੇ ਟਵੀਟ ਨਾਲ ਵਿਜੇਂਦਰ ਦੀ ਫਾਈਟ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ। ਵੀਰੂ ਤੋਂ ਅਲਾਵਾ ਖੇਡ, ਅਦਾਕਾਰੀ ਅਤੇ ਰਾਜਨੀਤੀ ਨਾਲ ਜੁੜੀਆਂ ਵੱਖ-ਵੱਖ ਸ਼ਖਸੀਅਤਾਂ ਨੇ ਵੀ ਵਿਜੇਂਦਰ ਨੂੰ ਜਿੱਤ ਦੀ ਵਧਾਈ ਦਿੱਤੀ।
ਵੀਰੂ ਦਾ ਟਵੀਟ Follow Virender SehwagVerified account @virendersehwag Many congratulations #VijenderSingh ,Thok Daala Tau ! Australia ka Hope fuss in front of our Tope @boxervijender
ਵਿਜੇਂਦਰ ਸਿੰਘ ਦੇ ਬਾਊਟ ਜਿੱਤਣ ਤੋਂ ਬਾਅਦ ਸਹਿਵਾਗ ਨੇ ਟਵੀਟ ਕਰਕੇ ਖੁਸ਼ੀ ਜਾਹਿਰ ਕੀਤੀ। ਵੀਰੂ ਦੇ ਮਜ਼ੇਦਾਰ ਟਵੀਟ ਤੋਂ ਸਾਫ ਝਲਕ ਰਿਹਾ ਸੀ ਕਿ ਵੀਰੂ ਨੂੰ ਇਸ ਗੱਲ ਦੀ ਕਾਫੀ ਖੁਸ਼ੀ ਹੈ ਕਿ ਹਰਿਆਣਵੀ ਮੁੱਕੇ ਨੇ ਆਸਟ੍ਰੇਲੀਆ ਦੇ ਹੋਪ ਨੂੰ ਤੋੜ ਦਿੱਤਾ।
ਇਨ੍ਹਾਂ ਦੋਨਾ ਦੀ ਇੱਕ ਹੋਰ ਖਾਸੀਅਤ ਇਹ ਹੈ ਕਿ ਦੋਨੇ ਹੀ ਹਰਿਆਣਵੀ ਹਨ। ਇਸੇ ਕਾਰਨ ਹਰਿਆਣਵੀ ਛੋਰੇ ਦੇ ਹਰ ਪੰਚ ਤੋਂ ਬਾਅਦ ਵੀਰੇਂਦਰ ਸਹਿਵਾਗ ਦਾ ਹੌਂਸਲਾ ਵਧਦਾ ਜਾ ਰਿਹਾ ਸੀ।
ਵੀਰੇਂਦਰ ਸਹਿਵਾਗ ਅਤੇ ਵਿਜੇਂਦਰ ਸਿੰਘ ਦੀਆਂ ਕਈ ਗੱਲਾਂ ਅਤੇ ਹਰਕਤਾਂ ਮੇਲ ਖਾਂਦੀਆਂ ਹਨ। ਸਹਿਵਾਗ ਅਤੇ ਵਿਜੇਂਦਰ ਜਦ ਮੈਦਾਨ 'ਤੇ ਉਤਰਦੇ ਹਨ ਤਾਂ ਆਪਣੇ ਵਿਰੋਧੀ ਨੂੰ ਨਹੀਂ ਵੇਖਦੇ ਅਤੇ ਬੱਸ ਬੇਰਹਿਮੀ ਨਾਲ ਧੁਨਾਈ ਸ਼ੁਰੂ ਕਰ ਦਿੰਦੇ ਹਨ।
ਬਾਲੀਵੁਡ ਹਸਤੀਆਂ 'ਚ ਮਸ਼ਹੂਰ ਕਲਾਕਾਰ ਰਣਦੀਪ ਹੁੱਡਾ, ਨੇਹਾ ਧੂਪੀਆ, ਰਣਵਿਜੈ ਸੰਘਾ, ਰਘੂ ਅਤੇ ਰਾਜੀਵ ਅਤੇ ਕੁਝ ਹੋਰ ਕਲਾਕਾਰ ਮੌਜੂਦ ਸਨ।
ਖੇਡ, ਰਾਜਨੀਤੀ ਅਤੇ ਬਾਲੀਵੁਡ ਤੋਂ ਕਈ ਦਿੱਗਜ ਇਸ ਮੈਚ ਨੂੰ ਵੇਖਣ ਪਹੁੰਚੇ। ਇਸ ਫਾਈਟ ਨੂੰ ਵੇਖਣ ਲਈ ਟੀਮ ਇੰਡੀਆ ਦੇ ਕ੍ਰਿਕਟਰ ਯੁਵਰਾਜ ਸਿੰਘ, ਵੀਰੇਂਦਰ ਸਹਿਵਾਗ ਅਤੇ ਸੁਰੇਸ਼ ਰੈਨਾ ਸਟੇਡੀਅਮ 'ਚ ਮੌਜੂਦ ਸਨ। ਮਹਿਲਾ ਮੁੱਕੇਬਾਜ਼ ਐਮ.ਸੀ. ਮੈਰੀ ਕਾਮ ਅਤੇ 2 ਵਾਰ ਦੇ ਓਲੰਪਿਕ ਮੈਡਲਿਸਟ ਭਲਵਾਨ ਸੁਸ਼ੀਲ ਕੁਮਾਰ ਵੀ ਇਸ ਬਾਊਟ ਨੂੰ ਵੇਖਣ ਲਈ ਸਟੇਡੀਅਮ ਪਹੁੰਚੇ।
ਉਨ੍ਹਾਂ ਦੇ ਸਾਹਮਣੇ ਆਸਟ੍ਰੇਲੀਆ ਦੇ ਮੁੱਕੇਬਾਜ਼ ਕੈਰੀ ਹੋਪ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਇਸ ਵੱਡੇ ਮੈਚ ਨੂੰ ਵੇਖਣ ਲਈ ਕਈ ਵੱਡਿਆਂ ਸ਼ਖਸੀਅਤਾਂ ਵੀ ਪਹੁੰਚੀਆਂ।
ਦਿੱਲੀ ਦੇ ਤਿਅਗਰਾਜ ਸਟੇਡੀਅਮ 'ਚ ਸ਼ਨੀਵਾਰ ਨੂੰ WBO ਏਸ਼ੀਆ ਪੈਸੀਫਿਕ ਸੁਪਰ ਮਿਡਲਵੇਟ ਚੈਂਪੀਅਨਸ਼ਿਪ ਦੇ ਖਿਤਾਬੀ ਮੈਚ 'ਚ ਭਾਰਤ ਦੇ ਵਿਜੇਂਦਰ ਸਿੰਘ ਨੇ ਧਮਾਕੇਦਾਰ ਜਿੱਤ ਦਰਜ ਕੀਤੀ।