✕
  • ਹੋਮ

5 ਰਨ ਵੀ ਨਹੀਂ ਬਣਾ ਪਾਈਆਂ 7 ਖਿਡਾਰਨਾ, ਆਸਟ੍ਰੇਲੀਆ ਦੀ ਸ਼ਰਮਨਾਕ ਹਾਰ

ਏਬੀਪੀ ਸਾਂਝਾ   |  22 Feb 2017 03:31 PM (IST)
5 ਰਨ ਵੀ ਨਹੀਂ ਬਣਾ ਪਾਈਆਂ 7 ਖਿਡਾਰਨਾ, ਆਸਟ੍ਰੇਲੀਆ ਦੀ ਸ਼ਰਮਨਾਕ ਹਾਰ
1

2

ਨਿਊਜ਼ੀਲੈਂਡ ਲਈ ਕਪਤਾਨ ਸੂਜ਼ੀ ਬੇਟਸ ਨੇ ਸਭ ਤੋਂ ਵਧ 31 ਰਨ ਦਾ ਯੋਗਦਾਨ ਪਾਇਆ।

3

4

ਆਸਟ੍ਰੇਲੀਆ ਨੂੰ 66 ਰਨ 'ਤੇ ਆਲ ਆਊਟ ਕਰ ਨਿਊਜ਼ੀਲੈਂਡ ਦੀ ਟੀਮ ਨੇ 47 ਰਨ ਨਾਲ ਮੈਚ ਆਪਣੇ ਨਾਮ ਕੀਤਾ।

5

6

ਨਿਊਜ਼ੀਲੈਂਡ ਲਈ ਤਾਹੂਹੂ, ਹਡਲਸਟਨ ਅਤੇ ਕੈਰ ਨੇ 2-2 ਵਿਕਟ ਝਟਕੇ। ਇਸ ਜਿੱਤ ਦੇ ਨਾਲ ਨਿਊਜ਼ੀਲੈਂਡ ਦੀ ਟੀਮ ਨੇ ਸੀਰੀਜ਼ 2-1 ਨਾਲ ਆਪਣੇ ਨਾਮ ਕਰ ਲਈ।

7

ਇਸ ਮੈਚ 'ਚ ਨਿਊਜ਼ੀਲੈਂਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 8 ਵਿਕਟ ਗਵਾ ਕੇ 113 ਰਨ ਬਣਾਏ।

8

ਆਸਟ੍ਰੇਲੀਆ ਦੀਆਂ ਸਿਰਫ 2 ਬੱਲੇਬਾਜ ਹੀ ਦਹਾਈ ਦਾ ਅੰਕੜਾ ਪਾਰ ਕਰ ਸਕੀਆਂ। ਆਸਟ੍ਰੇਲੀਆ ਦਾ ਇਹ ਹਾਲ ਸੀ ਕਿ ਟੀਮ ਦੀਆਂ 8 ਖਿਡਾਰਨਾ 5 ਰਨ ਦਾ ਨਿਜੀ ਸਕੋਰ ਪਾਰ ਕਰਨ 'ਚ ਵੀ ਨਾਕਾਮ ਰਹੀਆਂ।

9

10

ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੀਆਂ ਮਹਿਲਾ ਟੀਮਾਂ ਵਿਚਾਲੇ ਖੇਡੇ ਗਏ ਤੀਜੇ ਟੀ-20 ਮੈਚ 'ਚ ਨਿਊਜ਼ੀਲੈਂਡ ਦੀ ਟੀਮ ਨੇ ਵੱਡੀ ਜਿੱਤ ਦਰਜ ਕੀਤੀ।

11

ਆਸਟ੍ਰੇਲੀਆ ਦੀ ਟੀਮ ਜਵਾਬ 'ਚ 16 ਓਵਰਾਂ 'ਚ 66 ਰਨ 'ਤੇ ਢੇਰ ਹੋ ਗਈ।

12

ਆਸਟ੍ਰੇਲੀਆ ਲਈ ਅਮੈਂਡਾ ਜੇਡ ਵੈਲਿੰਗਟਨ ਨੇ 4 ਓਵਰਾਂ 'ਚ 16 ਰਨ ਦੇਕੇ 4 ਵਿਕਟ ਝਟਕੇ।

  • ਹੋਮ
  • ਖੇਡਾਂ
  • 5 ਰਨ ਵੀ ਨਹੀਂ ਬਣਾ ਪਾਈਆਂ 7 ਖਿਡਾਰਨਾ, ਆਸਟ੍ਰੇਲੀਆ ਦੀ ਸ਼ਰਮਨਾਕ ਹਾਰ
About us | Advertisement| Privacy policy
© Copyright@2026.ABP Network Private Limited. All rights reserved.