✕
  • ਹੋਮ

ਇੱਕ ਸਾਲ ਬਾਅਦ ਬਾਲਗਰਲ ਨੂੰ ਆਈ ਸੌਂਗਾ ਦੀ ਯਾਦ

ਏਬੀਪੀ ਸਾਂਝਾ   |  25 Jan 2017 05:06 PM (IST)
1

ਜੋ ਵਿਲਫਰੇਡ ਸੌਂਗਾ ਦੀ ਗਰਲਫਰੈਂਡ ਨੌਰਾ ਐਲ ਸ਼ਵੇਖ

2

ਜੋ ਵਿਲਫਰੇਡ ਸੌਂਗਾ ਦੀ ਗਰਲਫਰੈਂਡ ਨੌਰਾ ਐਲ ਸ਼ਵੇਖ

3

Jo-Wilfried Tsonga ‏@tsonga7 Jan 22 Thank you very much for your letter Giuliana !!! ????????✨???? #Remember #AustOpen2016

4

ਉਸ ਵੇਲੇ ਮੈਂ ਠੀਕ ਨਹੀਂ ਸੀ ਅਤੇ ਮੈਨੂੰ ਚੱਕਰ ਆ ਰਹੇ ਸਨ। ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਜਲਦੀ ਹੀ ਇਸਦਾ ਅੰਦਾਜਾ ਲਗਾ ਲਿਆ ਅਤੇ ਮੈਨੂੰ ਉਸ ਵੇਲੇ ਮਦਦ ਦੀ ਸਖਤ ਲੋੜ ਸੀ।'

5

ਜੋ ਵਿਲਫਰੇਡ ਸੌਂਗਾ ਦੀ ਗਰਲਫਰੈਂਡ ਨੌਰਾ ਐਲ ਸ਼ਵੇਖ

6

ਜੋ ਵਿਲਫਰੇਡ ਸੌਂਗਾ ਦੀ ਗਰਲਫਰੈਂਡ ਨੌਰਾ ਐਲ ਸ਼ਵੇਖ

7

8

ਸੌਂਗਾ ਨੇ ਇੱਕ ਪਰੇਸ਼ਾਨ ਅਤੇ ਰੋਂਦੀ ਹੋਈ ਬਾਲਗਰਲ ਦੀ ਮਦਦ ਲਈ ਚਲਦੇ ਮੈਚ ਨੂੰ ਰੁਕਵਾ ਦਿੱਤਾ ਸੀ। ਇੱਕ ਵਾਰ ਫਿਰ ਤੋਂ ਸੌਂਗਾ ਅਤੇ ਉਸ ਮਾਸੂਮ ਬਾਲਗਰਲ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

9

ਦਰਅਸਲ ਇੱਕ ਮੈਚ ਦੌਰਾਨ ਸੌਂਗਾ ਦਾ ਧਿਆਨ ਅਚਾਨਕ ਬਾਲਗਰਲ ਵਲ ਗਿਆ ਜਿਸਨੂੰ ਨੱਕ 'ਤੇ ਗੇਂਦ ਲੱਗੀ ਸੀ ਅਤੇ ਓਹ ਰੋ ਰਹੀ ਸੀ ਅਤੇ ਓਹ ਦਰਦ 'ਚ ਨਜਰ ਆ ਰਹੀ ਸੀ।

10

ਜੋ ਵਿਲਫਰੇਡ ਸੌਂਗਾ ਦਾ ਟਵੀਟ

11

ਹੁਣ ਇਸੇ ਬਾਲਗਰਲ ਨੇ ਸੌਂਗਾ ਨੇ ਲੈਟਰ ਲਿਖ ਕੇ ਧੰਨਵਾਦ ਕੀਤਾ ਹੈ ਅਤੇ ਇਸ ਲੜਕੀ ਦੀ ਲੈਟਰ ਨੂੰ ਸੌਂਗਾ ਨੇ ਟਵਿਟਰ 'ਤੇ ਵੀ ਸਾਂਝਾ ਕੀਤਾ। ਇਸ ਚਿੱਠੀ ਬਾਰੇ ਜਾਣਕਾਰੀ ਦਿੰਦੇ ਹੋਏ ਸੌਂਗਾ ਨੇ ਲੜਕੀ ਦਾ ਨਾਮ 'ਗੁਲਿਆਨਾ' ਲੈਂਦੇ ਹੋਏ ਉਸਦਾ ਧੰਨਵਾਦ ਕੀਤਾ।

12

ਇਸ ਲੈਟਰ 'ਚ ਬਾਲਗਰਲ ਨੇ ਲਿਖਿਆ 'ਮੈਂ ਸ਼ੁਕਰਗੁਜਾਰ ਹਾਂ, ਤੁਸੀਂ ਮੈਨੂੰ ਸਹਾਰਾ ਦਿੱਤਾ ਅਤੇ ਕੋਰਟ ਤੋਂ ਬਾਹਰ ਲਾਇ ਗਏ। ਮੈਂ ਨਹੀਂ ਜਾਣਦੀ ਕਿ ਤੁਸੀਂ ਮੈਨੂੰ ਜਾਣਦੇ ਹੋ ਜਾਂ ਨਹੀਂ ਪਰ ਮੈਂ ਓਹੀ ਹਾਂ ਜਿਸਦੀ ਮਦਦ ਕਰਦੇ ਹੋਏ ਤੁਸੀਂ ਕੋਰਟ ਤੋਂ ਬਾਹਰ ਲਾਇ ਗਏ ਸੀ। ਮੈਂ ਬਾਲਗਰਲ ਦੇ ਤੌਰ 'ਤੇ ਆਪਣੀ ਡਿਊਟੀ ਪੂਰੀ ਨਾ ਕਰ ਪਾਉਣ ਲਈ ਤੁਹਾਡੇ ਤੋਂ ਮੁਆਫੀ ਮੰਗਦੀ ਹਾਂ।

13

ਸੌਂਗਾ ਨੇ ਮੈਚ ਵਿਚਾਲੇ ਹੀ ਰੋਕ ਦਿੱਤਾ ਅਤੇ ਇਸ ਬਾਲਗਰਲ ਦੀ ਮਦਦ ਕਰਨ ਚਲੇ ਗਏ ਸਨ। ਉਨ੍ਹਾਂ ਨੇ ਬਾਲਗਰਲ ਨੂੰ ਸੰਭਾਲਿਆ ਅਤੇ ਉਸਨੂੰ ਕੋਰਟ ਤੋਂ ਬਾਹਰ ਲਾਇ ਗਏ। ਇਸ ਮੌਕੇ ਪੂਰਾ ਸਟੇਡੀਅਮ ਸੌਂਗਾ ਲਈ ਤਾੜੀਆਂ ਮਾਰਨ ਲੱਗਾ ਸੀ।

14

15

ਦਰਅਸਲ ਟੈਨਿਸ ਸਟਾਰ ਸੌਂਗਾ ਨੂੰ ਕਰੀਬ ਇੱਕ ਸਾਲ ਬਾਅਦ ਇਸੇ ਬਾਲਗਰਲ ਦਾ ਲੈਟਰ ਮਿਲਿਆ ਹੈ। ਇਸ ਲੈਟਰ ਦੇ ਮਿਲਣ ਤੋਂ ਬਾਅਦ ਦੋਨਾ ਦੀਆਂ ਤਸਵੀਰਾਂ ਫਿਰ ਤੋਂ ਵਾਇਰਲ ਹੋ ਰਹੀਆਂ ਹਨ।

16

ਜੋ ਵਿਲਫਰੇਡ ਸੌਂਗਾ ਦੀ ਗਰਲਫਰੈਂਡ ਨੌਰਾ ਐਲ ਸ਼ਵੇਖ

17

ਜੋ ਵਿਲਫਰੇਡ ਸੌਂਗਾ ਦੀ ਗਰਲਫਰੈਂਡ ਨੌਰਾ ਐਲ ਸ਼ਵੇਖ

18

19

ਜੋ ਵਿਲਫਰੇਡ ਸੌਂਗਾ ਦੀ ਗਰਲਫਰੈਂਡ ਨੌਰਾ ਐਲ ਸ਼ਵੇਖ

20

ਜੋ ਵਿਲਫਰੇਡ ਸੌਂਗਾ ਦੀ ਗਰਲਫਰੈਂਡ ਨੌਰਾ ਐਲ ਸ਼ਵੇਖ

21

ਜੋ ਵਿਲਫਰੇਡ ਸੌਂਗਾ ਦੀ ਗਰਲਫਰੈਂਡ ਨੌਰਾ ਐਲ ਸ਼ਵੇਖ

22

ਆਸਟ੍ਰੇਲੀਅਨ ਓਪਨ ਦੇ ਆਖਰੀ ਸੀਜ਼ਨ 'ਚ ਵਿਸ਼ਵ ਦੇ 12ਵੇਂ ਨੰਬਰ ਦੇ ਖਿਡਾਰੀ ਜੋ ਵਿਲਫਰੇਡ ਸੌਂਗਾ ਸੁਰਖੀਆਂ 'ਚ ਰਹੇ ਸਨ।

  • ਹੋਮ
  • ਖੇਡਾਂ
  • ਇੱਕ ਸਾਲ ਬਾਅਦ ਬਾਲਗਰਲ ਨੂੰ ਆਈ ਸੌਂਗਾ ਦੀ ਯਾਦ
About us | Advertisement| Privacy policy
© Copyright@2026.ABP Network Private Limited. All rights reserved.