✕
  • ਹੋਮ

ਸਾਊਦੀ-ਬੋਲਟ ਨੇ ਬੰਗਲਾਦੇਸ਼ ਨੂੰ ਨਿਪਟਾਇਆ

ਏਬੀਪੀ ਸਾਂਝਾ   |  20 Jan 2017 01:32 PM (IST)
1

2

3

ਇੱਕ ਸਮੇਂ ਬੰਗਲਾਦੇਸ਼ ਦੀ ਟੀਮ 2 ਵਿਕਟ ਗਵਾ ਕੇ 165 ਰਨ ਬਣਾ ਚੁੱਕੀ ਸੀ। ਪਰ ਫਿਰ 14 ਰਨ ਵਿਚਾਲੇ ਬੰਗਲਾਦੇਸ਼ ਦੀ ਟੀਮ ਨੇ 3 ਵਿਕਟ ਗਵਾ ਦਿੱਤੇ। ਸ਼ਾਕਿਬ ਅਲ ਹਸਨ 59 ਰਨ ਬਣਾ ਕੇ ਆਊਟ ਹੋਏ।

4

ਕੀਵੀ ਗੇਂਦਬਾਜ਼ਾਂ ਦੇ ਦਮਦਾਰ ਖੇਡ ਸਾਹਮਣੇ ਬੰਗਲਾਦੇਸ਼ ਦੇ ਬੱਲੇਬਾਜ ਜਾਦਾ ਸਮਾਂ ਨਹੀਂ ਟਿਕ ਸਕੇ ਟੀਮ 289 ਰਨ 'ਤੇ ਆਲ ਆਊਟ ਹੋ ਗਈ।

5

ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਵਿਚਾਲੇ ਕ੍ਰਾਇਸਟਚਰਚ 'ਚ ਸ਼ੁਰੂ ਹੋਏ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਦਮਦਾਰ ਖੇਡ ਵਿਖਾਇਆ।

6

ਨਿਊਜ਼ੀਲੈਂਡ ਲਈ ਟਿਮ ਸਾਊਦੀ ਨੇ ਸਭ ਤੋਂ ਵਧ 5 ਵਿਕਟ ਹਾਸਿਲ ਕੀਤੇ। ਸਾਊਦੀ ਨੇ 28.3 ਓਵਰਾਂ 'ਚ 94 ਰਨ ਦੇਕੇ 5 ਵਿਕਟ ਝਟਕੇ। ਟਰੈਂਟ ਬੋਲਟ ਨੇ 24 ਓਵਰਾਂ 'ਚ 87 ਰਨ ਦੇਕੇ 4 ਵਿਕਟ ਹਾਸਿਲ ਕੀਤੇ। ਵੈਗਨਰ ਦੇ ਖਾਤੇ 'ਚ 1 ਵਿਕਟ ਗਿਆ। ਨਿਊਜ਼ੀਲੈਂਡ ਦੀ ਟੀਮ ਸੀਰੀਜ਼ ਦਾ ਪਹਿਲਾ ਮੈਚ ਜਿੱਤ ਕੇ ਸੀਰੀਜ਼ 'ਚ 1-0 ਨਾਲ ਅੱਗੇ ਹੈ।

7

ਨੁਰੁਲ ਹਸਨ (47) ਨੇ ਕੁਝ ਦੇਰ ਤਕ ਬੰਗਲਾਦੇਸ਼ ਦੀ ਪਾਰੀ ਨੂੰ ਸੰਭਾਲਿਆ ਪਰ ਫਿਰ ਬੰਗਲਾਦੇਸ਼ ਦੀ ਟੀਮ ਦੇ ਟੇਲਐਂਡਰ ਜਾਦਾ ਸਮਾਂ ਮੈਦਾਨ 'ਤੇ ਨਹੀਂ ਟਿਕ ਸਕੇ ਅਤੇ ਬੰਗਲਾਦੇਸ਼ ਦੀ ਟੀਮ 289 ਰਨ 'ਤੇ ਆਲ ਆਊਟ ਹੋ ਗਈ।

8

9

ਬੰਗਲਾਦੇਸ਼ - 289 ਆਲ ਆਊਟ

10

ਸਾਊਦੀ-ਬੋਲਟ ਹਿਟ

  • ਹੋਮ
  • ਖੇਡਾਂ
  • ਸਾਊਦੀ-ਬੋਲਟ ਨੇ ਬੰਗਲਾਦੇਸ਼ ਨੂੰ ਨਿਪਟਾਇਆ
About us | Advertisement| Privacy policy
© Copyright@2026.ABP Network Private Limited. All rights reserved.