ਬੰਗਲਾਦੇਸ਼ ਸਾਹਮਣੇ 459 ਰਨ ਦਾ ਟੀਚਾ
ਏਬੀਪੀ ਸਾਂਝਾ | 12 Feb 2017 02:46 PM (IST)
1
ਟੀਮ ਇੰਡੀਆ ਨੇ ਹੈਦਰਾਬਾਦ ਟੈਸਟ ਦੇ ਚੌਥੇ ਦਿਨ ਆਪਣੀ ਦੂਜੀ ਪਾਰੀ 4 ਵਿਕਟਾਂ ਦੇ ਨੁਕਸਾਨ 'ਤੇ 159 ਰਨ ਬਣਾ ਕੇ ਐਲਾਨੀ।
2
3
ਭਾਰਤ ਨੇ 29 ਓਵਰਾਂ 'ਚ 159 ਰਨ ਬਣਾ ਕੇ ਪਾਰੀ ਐਲਾਨੀ।
4
ਇਸ ਮੈਚ 'ਚ ਬੰਗਲਾਦੇਸ਼ ਨੂੰ ਜਿੱਤ ਲਈ 459 ਰਨ ਦਾ ਟੀਚਾ ਮਿਲਿਆ ਹੈ।
5
ਟੀਮ ਇੰਡੀਆ ਨੂੰ ਦੂਜੀ ਪਾਰੀ 'ਚ 2 ਝਟਕੇ ਜਲਦੀ ਹੀ ਲੱਗੇ। ਮੁਰਲੀ ਵਿਜੈ (7) ਅਤੇ ਲੋਕੇਸ਼ ਰਾਹੁਲ (10) ਕੋਈ ਖਾਸ ਕਮਾਲ ਕੀਤੇ ਬਿਨਾ ਹੀ ਪੈਵਲੀਅਨ ਪਰਤ ਗਏ।
6
ਬੰਗਲਾਦੇਸ਼ ਲਈ ਸ਼ਾਕਿਬ ਅਲ ਹਸਨ ਅਤੇ ਟਸਕਿਨ ਅਹਿਮਦ ਨੇ 2-2 ਵਿਕਟ ਹਾਸਿਲ ਕੀਤੇ।
7
ਫਿਰ ਚੇਤੇਸ਼ਵਰ ਪੁਜਾਰਾ ਨੇ ਅਰਧ-ਸੈਂਕੜਾ ਜੜਿਆ ਅਤੇ 54 ਰਨ ਦੀ ਨਾਬਾਦ ਪਾਰੀ ਖੇਡੀ। ਵਿਰਾਟ ਕੋਹਲੀ (38) ਅਤੇ ਅਜਿੰਕਿਆ ਰਹਾਣੇ (28) ਨੇ ਵੀ ਤੇਜ਼ੀ ਨਾਲ ਰਨ ਬਣਾਏ।
8