✕
  • ਹੋਮ

ਬੇਟਸ, ਹਡਲਸਟਨ ਆਸਰੇ ਕੀਵੀਆਂ ਦੀ ਵੱਡੀ ਜਿੱਤ

ਏਬੀਪੀ ਸਾਂਝਾ   |  17 Nov 2016 11:19 AM (IST)
1

2

ਸੋਫੀ ਡਿਵਾਇਨ ਨੇ 53 ਗੇਂਦਾਂ 'ਤੇ 54 ਰਨ ਦੀ ਪਾਰੀ ਖੇਡੀ। ਡਿਵਾਇਨ ਦੀ ਪਾਰੀ 'ਚ 6 ਚੌਕੇ ਅਤੇ 1 ਛੱਕਾ ਸ਼ਾਮਿਲ ਸੀ।

3

ਪਾਕਿਸਤਾਨ - 158 ਆਲ ਆਊਟ

4

ਬੇਟਸ ਦਾ ਕਰਾਰਾ ਅਰਧ-ਸੈਂਕੜਾ

5

ਇਸ ਜਿੱਤ ਦੇ ਨਾਲ ਨਿਊਜ਼ੀਲੈਂਡ ਦੀ ਟੀਮ ਨੇ 5 ਮੈਚਾਂ ਦੀ ਸੀਰੀਜ਼ 'ਚ 4-0 ਦੀ ਲੀਡ ਹਾਸਿਲ ਕਰ ਲਈ ਹੈ।

6

ਨੈਲਸਨ 'ਚ ਖੇਡੇ ਗਏ ਵਨਡੇ ਮੈਚ 'ਚ ਨਿਊਜ਼ੀਲੈਂਡ ਦੀ ਦਮਦਾਰ ਗੇਂਦਬਾਜ਼ੀ ਅਤੇ ਧਾਕੜ ਬੱਲੇਬਾਜ਼ੀ ਸਾਹਮਣੇ ਪਾਕਿਸਤਾਨੀ ਟੀਮ ਫਿੱਕੀ ਸਾਬਿਤ ਹੋਈ। ਕੀਵੀ ਟੀਮ ਨੇ ਮੈਚ 7 ਵਿਕਟਾਂ ਨਾਲ ਜਿੱਤਿਆ।

7

8

ਨਿਊਜ਼ੀਲੈਂਡ ਦੀ ਕਪਤਾਨ ਸੂਜ਼ੀ ਬੇਟਸ ਨੇ ਦਮਦਾਰ ਅਰਧ-ਸੈਂਕੜਾ ਠੋਕ ਨਿਊਜ਼ੀਲੈਂਡ ਦੀ ਜਿੱਤ 'ਚ ਖਾਸ ਯੋਗਦਾਨ ਪਾਇਆ। ਬੇਟਸ ਨੇ 11 ਚੌਕਿਆਂ ਦੀ ਮਦਦ ਨਾਲ 52 ਗੇਂਦਾਂ 'ਤੇ 66 ਰਨ ਬਣਾਏ।

9

ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਪਾਕਿਸਤਾਨ ਖਿਲਾਫ ਧਮਾਕੇਦਾਰ ਜਿੱਤ ਦਰਜ ਕੀਤੀ।

10

ਪਾਕਿਸਤਾਨ ਲਈ ਸਲਾਮੀ ਬੱਲੇਬਾਜ ਆਇਸ਼ਾ ਜ਼ਫਰ ਨੇ ਅਰਧ-ਸੈਂਕੜਾ ਠੋਕਿਆ। ਪਰ ਬਾਕੀ ਦੀ ਖਿਡਾਰਨਾ ਵੱਡੀ ਪਾਰੀ ਖੇਡਣ 'ਚ ਨਾਕਾਮ ਰਹੀਆਂ।

11

ਨਿਊਜ਼ੀਲੈਂਡ ਨੇ ਪਾਕਿਸਤਾਨੀ ਮਹਿਲਾ ਕ੍ਰਿਕਟ ਟੀਮ ਨੂੰ 48.1 ਓਵਰਾਂ 'ਚ 158 ਰਨ 'ਤੇ ਢੇਰ ਕਰ ਦਿੱਤਾ। ਨਿਊਜ਼ੀਲੈਂਡ ਲਈ ਹਡਲਸਟਨ ਨੇ ਦਮਦਾਰ ਗੇਂਦਬਾਜ਼ੀ ਕੀਤੀ ਅਤੇ 7.1 ਓਵਰਾਂ 'ਚ 20 ਰਨ ਦੇਕੇ 4 ਵਿਕਟ ਹਾਸਿਲ ਕੀਤੇ।

12

ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਾਕਿਸਤਾਨੀ ਮਹਿਲਾ ਕ੍ਰਿਕਟ ਟੀਮ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ।

  • ਹੋਮ
  • ਖੇਡਾਂ
  • ਬੇਟਸ, ਹਡਲਸਟਨ ਆਸਰੇ ਕੀਵੀਆਂ ਦੀ ਵੱਡੀ ਜਿੱਤ
About us | Advertisement| Privacy policy
© Copyright@2026.ABP Network Private Limited. All rights reserved.