✕
  • ਹੋਮ

ਕਰਵਾਚੌਥ ਕਾਰਨ ਬਦਲਿਆ ਮੈਚ ਸ਼ੀਡੀਊਲ

ਏਬੀਪੀ ਸਾਂਝਾ   |  08 Sep 2016 06:19 PM (IST)
ਕਰਵਾਚੌਥ ਕਾਰਨ ਬਦਲਿਆ ਮੈਚ ਸ਼ੀਡੀਊਲ

BCCI ਨੇ ਕਰਵਾ ਚੌਥ ਦੇ ਕਾਰਨ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਫਿਰਰੋਜ਼ਸ਼ਾਹ ਕੋਟਲਾ ਮੈਦਾਨ 'ਤੇ ਹੋਣ ਵਾਲੇ ਤੀਜੇ ਵਨਡੇ ਨੂੰ 19 ਅਕਤੂਬਰ ਦੀ ਜਗ੍ਹਾ 20 ਅਕਤੂਬਰ ਨੂੰ ਕਰਵਾਉਣ ਦਾ ਫੈਸਲਾ ਕੀਤਾ ਹੈ।

1

2

BCCI ਨੇ ਕਰਵਾ ਚੌਥ ਦੇ ਕਾਰਨ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਫਿਰਰੋਜ਼ਸ਼ਾਹ ਕੋਟਲਾ ਮੈਦਾਨ 'ਤੇ ਹੋਣ ਵਾਲੇ ਤੀਜੇ ਵਨਡੇ ਨੂੰ 19 ਅਕਤੂਬਰ ਦੀ ਜਗ੍ਹਾ 20 ਅਕਤੂਬਰ ਨੂੰ ਕਰਵਾਉਣ ਦਾ ਫੈਸਲਾ ਕੀਤਾ ਹੈ।

3

BCCI ਦੇ ਅਧਿਕਾਰੀ ਅਤੇ DDCA ਦੇ ਉਪ-ਪ੍ਰਧਾਨ ਸੀ.ਕੇ. ਖੰਨਾ ਨੇ ਇਸਦੀ ਪੁਸ਼ਟੀ ਕੀਤੀ ਕਿ BCCI ਨੇ ਉਨ੍ਹਾਂ ਦੀ ਬੇਨਤੀ ਮੰਨ ਲਈ ਹੈ।

4

5

ਖੰਨਾ ਨੇ ਕਿਹਾ 'ਅਸੀਂ ਬੱਚੀ ਦੇ ਸ਼ੁਕਰਗੁਜਾਰ ਹਾਂ ਕਿ ਉਨ੍ਹਾਂ ਨੇ ਇਹ ਮੈਚ ਦੀ ਤਾਰੀਖ ਇੱਕ ਦਿਨ ਅੱਗੇ ਕਰਨ ਦੇ ਅਰਜੀ ਮੰਨ ਲਈ ਹੈ। ਮੈਨੂੰ ਇਸਦੀ ਪੁਸ਼ਟੀ ਲਈ ਚਿੱਠੀ ਵੀ ਮਿਲ ਗਈ ਹੈ।'

6

DDCA ਨੇ BCCI ਦੇ ਸਕੱਤਰ ਅਜੈ ਸ਼ਿਰਕੇ ਨੂੰ ਚਿੱਠੀ ਲਿਖਕੇ ਉਤਰੀ ਭਾਰਤ 'ਚ ਮਨਾਏ ਜਾਣ ਵਾਲੇ ਇਸ ਤਿਓਹਾਰ ਦੇ ਕਾਰਨ ਮੈਚ ਦੇ ਪ੍ਰਬੰਧ 'ਚ ਹੋਣ ਵਾਲੀ ਵਿਵਹਾਰਿਕ ਦਿੱਕਤਾਂ ਬਾਰੇ ਵੀ BCCI ਨੂੰ ਜਾਣੂ ਕਰਵਾਇਆ ਸੀ।

7

ਇਸ ਨਾਲ ਟਿਕਟਾਂ ਦੀ ਵਿਕਰੀ 'ਤੇ ਵੀ ਅਸਰ ਪੈ ਰਿਹਾ ਸੀ।

8

  • ਹੋਮ
  • ਖੇਡਾਂ
  • ਕਰਵਾਚੌਥ ਕਾਰਨ ਬਦਲਿਆ ਮੈਚ ਸ਼ੀਡੀਊਲ
About us | Advertisement| Privacy policy
© Copyright@2026.ABP Network Private Limited. All rights reserved.