✕
  • ਹੋਮ

ਖਲੀ ਨੂੰ ਮਿਲਕੇ ਪੂਰਾ ਹੋਇਆ ਸੰਨੀ ਦਾ ਸੁਪਨਾ

ਏਬੀਪੀ ਸਾਂਝਾ   |  27 Aug 2016 05:52 PM (IST)
1

ਬਸ ਫਿਰ ਜਿਵੇਂ ਹੀ ਸੰਨੀ ਲਿਓਨ ਨੂੰ ਪਤਾ ਲੱਗਾ ਕਿ ਖਲੀ ਉਸੇ ਫਲਾਈਟ 'ਚ ਹਨ ਤਾਂ ਓਹ ਖਲੀ ਕੋਲ ਪਹੁੰਚ ਗਈ ਅਤੇ ਸੈਲਫੀ ਕਲਿਕ ਕਰ ਲਈ।

2

ਸੰਨੀ ਲਿਓਨ ਦੇ ਚਾਹੁਣ ਵਾਲਿਆਂ ਦੀ ਗਿਣਤੀ ਲੱਖਾਂ 'ਚ ਹੈ।

3

4

5

ਸੰਨੀ ਨੇ ਖਲੀ ਨਾਲ ਫੋਟੋ ਖਿਚਵਾਈ ਅਤੇ ਆਪਣੇ ਇੰਸਟਾਗਰਾਮ ਅਕਾਉਂਟ 'ਤੇ ਸਾਂਝੀ ਕੀਤੀ।

6

ਇਸੇ ਕਾਰਨ ਖਲੀ ਨੂੰ ਮਿਲਣ ਦਾ ਮੌਕਾ ਕੋਈ ਵੀ ਗਵਾਉਣਾ ਨਹੀਂ ਚਾਹੁੰਦਾ। ਅਜਿਹੇ 'ਚ ਜਦ ਬਾਲੀਵੁਡ ਅਦਾਕਾਰਾ ਸੰਨੀ ਲਿਓਨ ਨੂੰ ਖਲੀ ਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਬਿਨਾ ਸਮਾਂ ਗਵਾਏ ਮੌਕੇ ਦਾ ਫਾਇਦਾ ਚੁੱਕ ਲਿਆ।

7

ਖਲੀ ਨੇ WWE ਦੇ ਅਖਾੜਿਆਂ 'ਚ ਕਈ ਵਾਰ ਆਪਣੀ ਤਾਕਤ ਦਾ ਲੋਹਾ ਮਨਵਾਇਆ।ਖਲੀ ਨੇ ਰਿੰਗ 'ਚ ਖੜੇ ਭਲਵਾਨਾ ਦੇ ਨਾਲ-ਨਾਲ ਰਿੰਗ ਵੀ ਤੋੜੇ।

8

ਤਸਵੀਰ ਸਾਂਝੀ ਕਰਦਿਆਂ ਸੰਨੀ ਨੇ ਲਿਖਿਆ 'ਓਹ ਯੈਸ, WWE ਚੈਂਪ ਦ ਗ੍ਰੇਟ ਖਲੀ ਨੂੰ ਮਿਲਕੇ ਬਚਪਨ ਦਾ ਸੁਪਨਾ ਪੂਰਾ ਹੋ ਗਿਆ, ਹੁਣ ਖਲੀ ਦੇ ਵਾਈਸ ਗ੍ਰਿਪ ਦੀ ਪ੍ਰੈਕਟਿਸ ਕਰਾਂਗੀ।

9

ਦਰਅਸਲ ਠੀਕ 1 ਮਹੀਨਾ ਪਹਿਲਾਂ ਹਵਾਈ ਯਾਤਰਾ ਦੌਰਾਨ ਸੰਨੀ ਲਿਓਨ ਅਤੇ ਖਲੀ ਇੱਕੋ ਫਲਾਈਟ 'ਚ ਸਫਰ ਕਰ ਰਹੇ ਸਨ।

10

ਦੇਸ਼ ਦੇ ਨਾਮਚੀਨ ਭਲਵਾਨ ਖਲੀ ਦੀ ਦੁਨੀਆ ਦੀਵਾਨੀ ਹੈ। ਉਨ੍ਹਾਂ ਦੇ ਫੈਨਸ ਦੀ ਲਿਸਟ 'ਚ ਓਹ ਵੀ ਸ਼ਾਮਿਲ ਹਨ ਜਿਨ੍ਹਾਂ ਪਿੱਛੇ ਖੁਦ ਦੁਨੀਆ ਪਾਗਲ ਹੈ।

11

ਅੱਜ ਗ੍ਰੇਟ ਖਲੀ ਦਾ ਜਨਮਦਿਨ ਹੈ ਅਤੇ ਖਲੀ 44 ਸਾਲ ਦੇ ਹੋ ਗਏ ਹਨ। ਖਲੀ ਦਾ ਨਾਮ ਭਲਵਾਨੀ 'ਚ ਅਜਿਹੇ ਮੁਕਾਮ 'ਤੇ ਪਹੁੰਚ ਗਿਆ ਹੈ ਕਿ ਇਸ ਨਾਮ ਕਾਰਨ ਭਾਰਤ ਨੂੰ WWE 'ਚ ਨਵੀਂ ਪਛਾਣ ਮਿਲੀ।

12

ਪਰ ਜਿਸ ਅੰਦਾਜ਼ 'ਚ ਸੰਨੀ ਨੇ ਖਲੀ ਦੀ ਤਾਰੀਫ ਕੀਤੀ ਉਸੇ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਖਲੀ ਦੀ ਫੈਨਸ ਦੀ ਗਿਣਤੀ 'ਚ ਬਾਲੀਵੁਡ ਸਿਤਾਰੇ ਵੀ ਸ਼ਾਮਿਲ ਹਨ।

  • ਹੋਮ
  • ਖੇਡਾਂ
  • ਖਲੀ ਨੂੰ ਮਿਲਕੇ ਪੂਰਾ ਹੋਇਆ ਸੰਨੀ ਦਾ ਸੁਪਨਾ
About us | Advertisement| Privacy policy
© Copyright@2026.ABP Network Private Limited. All rights reserved.