ਜਸਪ੍ਰੀਤ ਬੁਮਰਾਹ ਨੇ ਉਹ ਕਾਰਨਾਮਾ ਕੀਤਾ...ਜੋ ਪਹਿਲਾਂ ਕੋਈ ਨਹੀਂ ਕਰ ਸਕਿਆ
ਏਬੀਪੀ ਸਾਂਝਾ | 04 Sep 2017 01:22 PM (IST)
1
2
3
ਭਾਰਤੀ ਟੀਮ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਇਸ ਲੜੀ 'ਚ 15 ਵਿਕਟ ਲੈ ਕੇ ਇਤਿਹਾਸ 'ਚ ਆਪਣਾ ਨਾਮ ਦਰਜ ਕਰ ਲਿਆ ਹੈ।
4
ਜੋ 2002-03 'ਚ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਆਂਦਰੇ ਐਡਮਜ਼ ਨੇ ਭਾਰਤ ਖਿਲਾਫ਼ ਆਪਣੇ ਨਾਮ ਇਹ ਰਿਕਾਰਡ ਕੀਤਾ ਸੀ। ਇਸ ਤੋਂ ਬਾਅਦ 2009-10 'ਚ ਪਾਕਿਸਤਾਨ ਖਿਲਾਫ਼ ਲੜੀ 'ਚ ਵੀ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਕਿਲੰਟ ਮੈਕਾਏ ਨੇ ਵੀ 14 ਵਿਕਟ ਆਪਣੇ ਨਾਮ ਕੀਤੇ ਸਨ।
5
ਬੁਮਰਾਹ ਨੇ ਪੰਜ ਮੈਚਾਂ ਦੀ ਲੜੀ 'ਚ 15 ਵਿਕਟ ਆਪਣੇ ਨਾਮ ਕੀਤੇ ਹਨ। ਇਸ ਤੋਂ ਪਹਿਲਾਂ ਦੋ ਦੇਸ਼ਾਂ 'ਚ ਖੇਡੀ ਗਈ ਸੀਰੀਜ਼ 'ਚ ਸਭ ਤੋਂ ਵੱਧ ਵਿਕਟ ਲੈਣ ਦੀ ਗਿਣਤੀ 14 ਸੀ।
6
ਬੁਮਰਾਹ ਨੇ ਲੜੀ 'ਚ ਅਜਿਹਾ ਕਾਰਨਾਮਾ ਕੀਤਾ ਜੋ ਪਹਿਲਾਂ ਕੋਈ ਵੀ ਗੇਂਦਬਾਜ਼ ਨਹੀਂ ਕਰ ਪਾਇਆ।
7
ਭਾਰਤ ਨੇ 5 ਮੈਚਾਂ ਦੀ ਲੜੀ ਦੇ ਆਖਰੀ ਮੈਚ 'ਚ ਵੀ ਸ਼੍ਰੀਲੰਕਾ ਨੂੰ ਹਰਾ ਕੇ ਲੜੀ 'ਤੇ 5-0 ਨਾਲ ਕਬਜ਼ਾ ਕੀਤਾ। ਇਸ ਲੜੀ 'ਚ ਤਕਰੀਬਨ ਸਾਰੇ ਖਿਡਾਰੀਆਂ ਨੇ ਲਾਜਵਾਬ ਪ੍ਰਦਰਸ਼ਨ ਕੀਤਾ ਪਰ ਲੜੀ ਦਾ ਹੀਰੋ ਰਿਹਾ ਟੀਮ ਦਾ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ।