ਨਵੀਂ ਦਿੱਲੀ - ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਤੋਂ 100 ਕਿੱਲੋਮੀਟਰ ਦੂਰ ਊਰੀ ਵਿੱਚ ਹੋਏ ਵੱਡੇ ਅੱਤਵਾਦੀ ਹਮਲੇ ‘ਤੇ ਦੇਸ਼ ਗ਼ੁੱਸੇ ਵਿੱਚ ਹੈ। ਸਰਕਾਰ ਨੇ ਵੀ ਅੱਤਵਾਦ ਖਿਲਾਫ ਕਾਰਵਾਈ ਦੇ ਸੰਕੇਤ ਦਿੱਤੇ ਹਨ। ਦੇਸ਼ ਦੇ ਦਿੱਗਜ ਮੁੱਕੇਬਾਜ਼ ਮਨੋਜ ਕੁਮਾਰ ਨੂੰ ਵੀ ਇਸ ਹਮਲੇ ਨੇ ਡੂੰਗੀ ਸੱਟ ਪਹੁੰਚਾਈ ਹੈ। ਮਨੋਜ ਕੁਮਾਰ ਵੀ ਇਸ ਹਮਲੇ ਤੋਂ ਬਾਅਦ ਪੂਰੇ ਦੇਸ਼ ਵਾਂਗ ਗੁੱਸੇ 'ਚ ਹਨ ਅਤੇ ਉਨ੍ਹਾਂ ਨੇ ਆਪਣੀਆਂ ਭਾਵਨਾਵਾਂ ਫੇਸਬੁਕ ਜਰੀਏ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਹਨ। ਮਨੋਜ ਕੁਮਾਰ ਨੇ ਆਪਣੇ ਮੈਸੇਜ 'ਚ ਲਿਖਿਆ ਕਿ ਸਮਾਂ ਆ ਗਿਆ ਹੈ ਕਿ ਗੋਲੀਆਂ ਦਾ ਜਵਾਬ ਗ੍ਰੇਨੇਡ ਨਾਲ ਦਿੱਤਾ ਜਾਵੇ। 

big_427233_1471425665

 

ਮਨੋਜ ਕੁਮਾਰ ਦਾ ਫੇਸਬੁਕ ਪੋਸਟ 







Page Liked · 19 hrs · Edited · 










एक बार फिर आतंकियों के हमले में हमारे सैनिकों को शहीद होना पड़ा । आज फिर हमने 17 जाबांज सिपाही खो दिए । सबसे पहले तो देश के लिए अपने प्राण न्योछावर करने वाले उन सैनिकों को मेरा नमन ।
हमारे सैनिक देश की रक्षा में दिन रात अपनी जान हथेली पर लेकर अपना कर्तव्य पूरी निष्ठां से निभाते हैं, यहाँ तक कि अपनी जान तक न्योछावर कर देते हैं । लेकिन हम हर बार कठोर सन्देश देते हैं और भूल जाते हैं । बयानबाजी होती है,




ਪੂਰਾ ਮੈਸੇਜ ਪੜ੍ਹਨ ਲਈ ਕਲਿਕ ਕਰੋ - https://www.facebook.com/BoxerManojkumar/photos/a.207863885970315.47828.171606839596020/1108161925940502/?type=3&theater 




 



ਇਸਤੋਂ ਪਹਿਲਾਂ ਵਿਜੇਂਦਰ ਸਿੰਘ, ਵੀਰੇਂਦਰ ਸਹਿਵਾਗ ਅਤੇ ਗੌਤਮ ਗੰਭੀਰ ਵਰਗੇ ਦਿੱਗਜ ਖਿਡਾਰੀ ਵੀ ਇਸ ਮਾਮਲੇ 'ਚ ਆਪਣੇ ਵਿਚਾਰ ਸਾਂਝੇ ਕਰ ਚੁੱਕੇ ਹਨ। 


 




ਵਿਜੇਂਦਰ ਸਿੰਘ ਦਾ ਟਵੀਟ 




Very sad news 17 soldiers martyred my condolence to the family

#UriAttack if Pakistanis have chosen war.Let go for it
#IndianArmy



ਵਿਰੇਂਦਰ ਸਹਿਵਾਗ ਦਾ ਟਵੀਟ





Very very heartbroken to hear about #UriAttack They are not Rebels,they are Terrorists. Terrorism must be answered appropriately



ਗੌਤਮ ਗੰਭੀਰ ਦਾ ਟਵੀਟ





India shows restrain-Pakistan shows disdain. We offer solutions-they reply with ammunitions. Our soldiers die-they deny. No more. #uriattack