✕
  • ਹੋਮ

ਵਿਜੇਂਦਰ ਤੇ ਵੀਰੂ ਦੀ ਪਾਕਿ ਲਲਕਾਰ

ਏਬੀਪੀ ਸਾਂਝਾ   |  18 Sep 2016 06:13 PM (IST)
1

Follow Yogeshwar DuttVerified account ‏@DuttYogi गद्दारों के महल बन गए .. मुंह ढँककर सियासत सोती रही। उन्होंने शहीद कहकर फुसला लिया .. बेवा मुआवजे को रोती रही।

2

ਸਹਿਵਾਗ ਨੇ ਵੀ ਆਪਣੇ ਟਵੀਟ 'ਚ ਕਿਹਾ ਕਿ ਦਹਿਸ਼ਤਗਰਦਾਂ ਨੂੰ ਕਰਾਰਾ ਜਵਾਬ ਦੇਣ ਦਾ ਸਮਾਂ ਆ ਗਿਆ ਹੈ। ਕਈ ਹੋਰ ਖਿਡਾਰੀਆਂ ਨੇ ਵੀ ਇਸ ਹਮਲੇ ਜੀ ਜਮ ਕੇ ਨਿੰਦਾ ਕੀਤੀ ਹੈ।

3

ਵਿਰੇਂਦਰ ਸਹਿਵਾਗ ਦਾ ਟਵੀਟ

4

ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਤੋਂ 100 ਕਿੱਲੋਮੀਟਰ ਦੂਰ ਊਰੀ ਵਿੱਚ ਹੋਏ ਵੱਡੇ ਅੱਤਵਾਦੀ ਹਮਲੇ ‘ਤੇ ਦੇਸ਼ ਗ਼ੁੱਸੇ ਵਿੱਚ ਹੈ।

5

ਐਤਵਾਰ ਸਵੇਰੇ ਊਰੀ ਵਿੱਚ ਸੈਨਾ ਦੇ ਮੁੱਖ ਦਫ਼ਤਰ ‘ਤੇ ਪਾਕਿਸਤਾਨ ਤੋਂ ਚਾਰ ਅੱਤਵਾਦੀਆਂ ਨੇ ਸੈਨਾ ਦੇ ਕੈਂਪ ‘ਤੇ ਹਮਲਾ ਕਰ ਦਿੱਤਾ ਸੀ।

6

ਸਰਕਾਰ ਨੇ ਵੀ ਅੱਤਵਾਦ ਖਿਲਾਫ ਕਾਰਵਾਈ ਦੇ ਸੰਕੇਤ ਦਿੱਤੇ ਹਨ। ਦੇਸ਼ ਦੇ ਦਿੱਗਜ ਮੁੱਕੇਬਾਜ਼ ਵਿਜੇਂਦਰ ਸਿੰਘ ਨੂੰ ਵੀ ਇਸ ਹਮਲੇ ਨੇ ਡੂੰਗੀ ਸੱਟ ਪਹੁੰਚਾਈ ਹੈ।

7

ਹਮਲਾਵਰਾਂ ਨੇ ਦੇਸ਼ ਦੇ ਜਵਾਨਾਂ ‘ਤੇ ਬੰਬ ਸੁੱਟੇ, ਜਿਸ ਨਾਲ ਜਵਾਨਾਂ ਦੇ ਟੈਂਟ ਵਿੱਚ ਅੱਗ ਲੱਗ ਗਈ। ਇਸ ਤਰ੍ਹਾਂ ਹਮਲੇ ਵਿੱਚ 17 ਜਵਾਨ ਸ਼ਹੀਦ ਹੋ ਗਏ, ਜਦਕਿ 19 ਜ਼ਖਮੀ ਹਨ।

8

9

Follow Virender SehwagVerified account ‏@virendersehwag Very very heartbroken to hear about #UriAttack They are not Rebels,they are Terrorists. Terrorism must be answered appropriately

10

11

12

ਵਿਜੇਂਦਰ ਸਿੰਘ ਵੀ ਇਸ ਹਮਲੇ ਤੋਂ ਬਾਅਦ ਪੂਰੇ ਦੇਸ਼ ਵਾਂਗ ਗੁੱਸੇ 'ਚ ਹਨ ਅਤੇ ਉਨ੍ਹਾਂ ਨੇ ਆਪਣੀਆਂ ਭਾਵਨਾਵਾਂ ਇੱਕ ਟਵੀਟ ਜਰੀਏ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਹਨ।

13

ਵਿਜੇਂਦਰ ਸਿੰਘ ਦਾ ਟਵੀਟ - Follow Vijender SinghVerified account ‏@boxervijender Very sad news 17 soldiers martyred my condolence to the family ???????? #UriAttack if Pakistanis have chosen war.Let go for it???????? #IndianArmy

14

ਵਿਜੇਂਦਰ ਸਿੰਘ ਨੇ ਬੜੇ ਸਾਫ ਲਫਜਾਂ 'ਚ ਕਿਹਾ ਹੈ ਕਿ ਜੇਕਰ ਪਾਕਿਸਤਾਨ ਨੂੰ ਲੜਾਈ ਚਾਹੀਦੀ ਹੈ ਤਾਂ ਹੁਣ ਇੱਕ ਪਾਸਾ ਕਰ ਲੈਣਾ ਚਾਹੀਦਾ ਹੈ। ਵਿਜੇਂਦਰ ਨੇ ਹਮਲੇ 'ਚ ਸ਼ਹੀਦ ਹੋਏ 17 ਜਵਾਨਾ ਦੇ ਪਰਿਵਾਰ ਵਾਲਿਆਂ ਨੂੰ ਵੀ ਹੌਂਸਲਾ ਬਣਾ ਕੇ ਰਖਣ ਦਾ ਸੁਨੇਹਾ ਦਿੱਤਾ।

15

ਵਿਜੇਂਦਰ ਸਿੰਘ ਤੋਂ ਅਲਾਵਾ ਵੀਰੇਂਦਰ ਸਹਿਵਾਗ ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ ਹੈ।

  • ਹੋਮ
  • ਖੇਡਾਂ
  • ਵਿਜੇਂਦਰ ਤੇ ਵੀਰੂ ਦੀ ਪਾਕਿ ਲਲਕਾਰ
About us | Advertisement| Privacy policy
© Copyright@2026.ABP Network Private Limited. All rights reserved.