ਕਰਨ ਅਨੂਸ਼ਾ ਕਰਾਉਣਗੇ ਵਿਆਹ ?
ਏਬੀਪੀ ਸਾਂਝਾ | 18 Sep 2016 03:44 PM (IST)
1
ਖਬਰ ਹੈ ਕਿ ਕਰਨ ਇਸ ਰਿਸ਼ਤੇ ਨੂੰ ਵਿਆਹ ਵਿੱਚ ਬਦਲਣਾ ਚਾਹੁੰਦੇ ਹਨ।
2
3
4
ਸੋਸ਼ਲ ਮੀਡੀਆ ਤੇ ਕਰਨ ਅਕਸਰ ਅਨੂਸ਼ਾ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।
5
ਕਰਨ ਸ਼ੁਰੂਆਤ ਤੋਂ ਆਪਣੇ ਰਿਸ਼ਤੇ ਨੂੰ ਲੈਕੇ ਓਪਨ ਰਹੇ ਹਨ।
6
ਕਰਨ ਕੁੰਦਰਾ ਹਾਲ ਹੀ ਵਿੱਚ ਆਪਣੀ ਗਰਲਫਰੈਂਡ ਅਨੂਸ਼ਾ ਨੂੰ ਮਾਤਾ ਪਿਤਾ ਨੂੰ ਮਿਲਵਾਉਣ ਲਈ ਲੈਕੇ ਗਏ।