✕
  • ਹੋਮ

ਬਰੂਮ ਆਸਰੇ ਕੀਵੀਆਂ ਦੀ ਵੱਡੀ ਜਿੱਤ

ਏਬੀਪੀ ਸਾਂਝਾ   |  29 Dec 2016 12:49 PM (IST)
1

ਬੰਗਲਾਦੇਸ਼ - 184 ਆਲ ਆਊਟ

2

252 ਰਨ ਦੇ ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼ ਦੀ ਟੀਮ ਇੱਕ ਸਮੇਂ 1 ਵਿਕਟ ਗਵਾ ਕੇ 105 ਰਨ ਬਣਾ ਚੁੱਕੀ ਸੀ। ਪਰ ਫਿਰ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਮੈਚ 'ਚ ਵਾਪਸੀ ਕੀਤੀ ਅਤੇ ਬੰਗਲਾਦੇਸ਼ ਨੇ ਆਪਣੇ 9 ਵਿਕਟ 79 ਰਨ ਵਿਚਾਲੇ ਹੀ ਗਵਾ ਦਿੱਤੇ।

3

ਕੀਵੀ ਟੀਮ ਲਈ ਨੀਲ ਬਰੂਮ ਨੇ ਸੈਂਕੜਾ ਜੜਿਆ। ਬਰੂਮ ਨੇ 107 ਗੇਂਦਾਂ 'ਤੇ 109 ਰਨ ਦੀ ਨਾਬਾਦ ਪਾਰੀ ਖੇਡੀ। ਬਰੂਮ ਦੀ ਪਾਰੀ 'ਚ 8 ਚੌਕੇ ਅਤੇ 3 ਛੱਕੇ ਸ਼ਾਮਿਲ ਸਨ।

4

ਨਿਊਜ਼ੀਲੈਂਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ 'ਚ 251 ਰਨ ਦਾ ਸਕੋਰ ਖੜਾ ਕੀਤਾ। ਨਿਊਜ਼ੀਲੈਂਡ ਦੀ ਟੀਮ ਪੂਰੇ 50 ਓਵਰਾਂ 'ਚ 251 ਰਨ 'ਤੇ ਆਲ ਆਊਟ ਹੋਈ।

5

ਨਿਊਜ਼ੀਲੈਂਡ - 251 ਆਲ ਆਊਟ

6

ਨਿਊਜ਼ੀਲੈਂਡ ਲਈ ਕਪਤਾਨ ਵਿਲੀਅਮਸਨ ਨੇ 3 ਵਿਕਟ ਹਾਸਿਲ ਕੀਤੇ।

7

8

9

ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਵਿਚਾਲੇ ਨੈਲਸਨ 'ਚ ਖੇਡੇ ਗਏ ਵਨਡੇ ਸੀਰੀਜ਼ ਦੇ ਦੂਜੇ ਵਨਡੇ 'ਚ ਨਿਊਜ਼ੀਲੈਂਡ ਦੀ ਟੀਮ ਨੇ 67 ਰਨ ਨਾਲ ਜਿੱਤ ਦਰਜ ਕੀਤੀ।

10

ਨਿਊਜ਼ੀਲੈਂਡ ਦੀ ਟੀਮ ਨੇ ਲਗਾਤਾਰ ਦੂਜਾ ਮੈਚ ਜਿੱਤ ਕੇ ਸੀਰੀਜ਼ 'ਚ 2-0 ਦੀ ਲੀਡ ਹਾਸਿਲ ਕਰ ਲਈ ਹੈ। ਨੀਲ ਬਰੂਮ ਨੇ ਸੈਂਕੜਾ ਜੜਿਆ ਅਤੇ ਕੀਵੀ ਟੀਮ ਦੀ ਜਿੱਤ ਦੇ ਹੀਰੋ ਬਣੇ।

  • ਹੋਮ
  • ਖੇਡਾਂ
  • ਬਰੂਮ ਆਸਰੇ ਕੀਵੀਆਂ ਦੀ ਵੱਡੀ ਜਿੱਤ
About us | Advertisement| Privacy policy
© Copyright@2026.ABP Network Private Limited. All rights reserved.