✕
  • ਹੋਮ

ਕੈਨੇਡਾ ਦੀ ਟੈਨਿਸ ਸਟਾਰ ਦਾ ਕਮਾਲ

ਏਬੀਪੀ ਸਾਂਝਾ   |  11 Jan 2017 04:51 PM (IST)
1

ਬਾਊਚਰਡ ਨੇ ਮੈਚ ਦੀ ਸ਼ੁਰੂਆਤ ਤੋਂ ਹੀ ਆਪਣੀ ਵਿਰੋਧੀ ਖਿਡਾਰਨ 'ਤੇ ਦਬਾਅ ਬਣਾ ਲਿਆ ਅਤੇ ਫਿਰ ਲਗਾਤਾਰ ਅੰਕ ਜੁਟਾਉਂਦੇ ਹੋਏ ਮੈਚ ਆਪਣੇ ਨਾਮ ਕਰ ਲਿਆ।

2

ਬਾਊਚਰਡ ਨੇ ਰੂਸ ਦੀ ਐਨਸਤੇਸੀਆ ਪਾਵਲੀਚੈਂਕੋਵਾ ਨੂੰ ਮਾਤ ਦਿੱਤੀ। ਬਾਊਚਰਡ ਨੇ ਰੂਸ ਦੀ ਐਨਸਤੇਸੀਆ ਪਾਵਲੀਚੈਂਕੋਵਾ ਨੂੰ ਮਾਤ ਦਿੱਤੀ। ਬਾਊਚਰਡ ਨੇ ਰੂਸ ਦੀ ਐਨਸਤੇਸੀਆ ਪਾਵਲੀਚੈਂਕੋਵਾ ਨੂੰ ਮਾਤ ਦਿੱਤੀ।

3

ਕੈਨੇਡਾ ਦੀ ਟੈਨਿਸ ਖਿਡਾਰਨ ਯੂਜੀਨ ਬਾਊਚਰਡ ਸਿਡਨੀ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਐਂਟਰੀ ਕਰ ਲਈ ਹੈ।

4

5

6

Anastasia Pavlychenkova

7

ਬਾਊਚਰਡ ਨੇ ਬੁਧਵਾਰ ਨੂੰ ਖੇਡੇ ਗਏ ਕੁਆਟਰਫਾਈਨਲ ਮੈਚ 'ਚ ਇੱਕ ਪਾਸੜ ਜਿੱਤ ਦਰਜ ਕੀਤੀ।

8

ਬਾਊਚਰਡ ਨੇ ਸੈਮੀਫਾਈਨਲ ਮੈਚ 6-2, 6-3 ਦੇ ਫਰਕ ਨਾਲ ਆਪਣੇ ਨਾਮ ਕੀਤਾ।

9

10

Eugenie Bouchard

11

ਹੁਣ ਸੈਮੀਫਾਈਨਲ 'ਚ ਬਾਊਚਰਡ ਦੀ ਟੱਕਰ ਜੋ ਕੌਂਟਾ ਨਾਲ ਹੋਵੇਗੀ।

12

  • ਹੋਮ
  • ਖੇਡਾਂ
  • ਕੈਨੇਡਾ ਦੀ ਟੈਨਿਸ ਸਟਾਰ ਦਾ ਕਮਾਲ
About us | Advertisement| Privacy policy
© Copyright@2026.ABP Network Private Limited. All rights reserved.