ਬੈਲਿੰਡਾ ਕਲਾਰਕ ਨੇ ਆਸਟ੍ਰੇਲੀਆ ਨੂੰ ਬਣਾਇਆ ਵਿਸ਼ਵ ਚੈਂਪੀਅਨ
ਏਬੀਪੀ ਸਾਂਝਾ | 29 Dec 2016 01:09 PM (IST)
1
29 ਦਿਸੰਬਰ 1997 ਦੇ ਦਿਨ ਆਸਟ੍ਰੇਲੀਆ ਲਈ ਬੇਹਦ ਖਾਸ ਹੈ। ਅੱਜ ਦੇ ਹੀ ਦਿਨ ਸਾਲ 1997 'ਚ ਆਸਟ੍ਰੇਲੀਆ ਦੀ ਮਹਿਲਾ ਟੀਮ ਵਿਸ਼ਵ ਚੈਂਪੀਅਨ ਬਣੀ ਸੀ।
2
ਇਹ ਟੂਰਨਾਮੈਂਟ ਬੈਲਿੰਡਾ ਕਲਾਰਕ ਲਈ ਬੇਹਦ ਖਾਸ ਰਿਹਾ ਸੀ। ਆਸਟ੍ਰੇਲੀਆ ਦੀ ਕਪਤਾਨ ਨੇ ਇਸੇ ਵਿਸ਼ਵ ਕਪ ਦੌਰਾਨ ਵਨਡੇ ਇਤਿਹਾਸ ਦਾ ਪਹਿਲਾ ਦੋਹਰਾ ਸੈਂਕੜਾ ਜੜਿਆ ਸੀ।
3
ਕੋਲਕਾਤਾ 'ਚ ਖੇਡੇ ਗਏ ਫਾਈਨਲ ਮੈਚ 'ਚ ਆਸਟ੍ਰੇਲੀਆ ਦੀ ਮਹਿਲਾ ਟੀਮ ਨੇ ਨਿਊਜੀਲੈੰਡ ਨੂੰ ਮਾਤ ਦਿੱਤੀ ਸੀ।
4
5
ਹਾਲਾਂਕਿ ਇਸ ਮੈਚ 'ਚ ਨਿਊਜ਼ੀਲੈਂਡ ਲਈ 79 ਰਨ ਦੀ ਪਾਰੀ ਖੇਡਣ ਵਾਲੀ ਹਾਕਲੀ ਨੂੰ 'ਪਲੇਅਰ ਆਫ ਦ ਮੈਚ' ਚੁਣਿਆ ਗਿਆ ਸੀ।
6
ਇਸ ਮੈਚ 'ਚ ਨਿਊਜੀਲੈੰਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 164 ਦੌੜਾਂ ਬਣਾਈਆਂ। ਜਵਾਬ 'ਚ ਆਸਟ੍ਰੇਲੀਆ ਨੇ 5 ਵਿਕਟਾਂ ਨਾਲ ਮੁਕਾਬਲਾ ਆਪਣੇ ਨਾਮ ਕਰ ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ।
7
ਆਸਟ੍ਰੇਲੀਆ ਦੀ ਕਪਤਾਨ ਬੈਲਿੰਡਾ ਕਲਾਰਕ ਨੇ 52 ਦੌੜਾਂ ਦੀ ਪਾਰੀ ਖੇਡ ਆਸਟ੍ਰੇਲੀਆ ਦੀ ਜਿੱਤ 'ਚ ਖਾਸ ਯੋਗਦਾਨ ਪਾਇਆ ਸੀ।
8