✕
  • ਹੋਮ

ਕੋਕੋ ਨੇ ਚੈਂਪੀਅਨ ਨੂੰ ਕੀਤਾ ਚਿਤ

ਏਬੀਪੀ ਸਾਂਝਾ   |  22 Jan 2017 08:49 PM (IST)
1

ਨੋਵਾਕ ਜਾਕੋਵਿਚ ਅਤੇ ਮਰੇ ਦੇ ਹਾਰਨ ਤੋਂ ਬਾਅਦ ਸੋਮਵਾਰ ਨੂੰ ਆਸਟ੍ਰੇਲੀਅਨ ਓਪਨ 'ਚ ਇੱਕ ਹੋਰ ਵੱਡਾ ਉਲਟਫੇਰ ਹੋਇਆ।

2

3

4

5

ਆਸਟ੍ਰੇਲੀਅਨ ਓਪਨ ਗਰੈਂਡ ਸਲੈਮ 'ਚ ਉਲਟਫੇਰ ਦਾ ਸਿਲਸਿਲਾ ਜਾਰੀ ਹੈ।

6

ਕੋਕੋ ਨੇ ਮੈਚ 1 ਘੰਟਾ 8 ਮਿਨਟ 'ਚ ਆਪਣੇ ਨਾਮ ਕਰ ਲਿਆ। ਕੁਆਟਰਫਾਈਨਲ 'ਚ ਕੋਕੋ ਵੈਂਦਵਾਗੇ ਦੀ ਟੱਕਰ ਗਾਰਬਿਨ ਮੁਗੁਰੁਜ਼ਾ ਖਿਲਾਫ ਹੋਵੇਗੀ।

7

ਇਸ ਜਿੱਤ ਦੇ ਨਾਲ ਹੀ ਕੋਕੋ ਨੇ ਟੂਰਨਾਮੈਂਟ ਦੇ ਕੁਆਟਰਫਾਈਨਲ 'ਚ ਐਂਟਰੀ ਕਰ ਲਈ।

8

9

ਕੋਕੋ ਵੈਂਦਵਾਗੇ ਨੇ ਕਰਬਰ ਨੂੰ ਸਿਧੇ ਸੈਟਾਂ 'ਚ 6-2, 6-3 ਦੇ ਫਰਕ ਨਾਲ ਮਾਤ ਦਿੱਤੀ।

10

ਸਾਲ 2016 'ਚ ਖਿਤਾਬੀ ਜਿੱਤ ਦਰਜ ਕਰਨ ਵਾਲੀ ਐਂਜਲੀਕ ਕਰਬਰ ਚੌਥੇ ਦੌਰ ਦੇ ਮੈਚ 'ਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ। ਕਰਬਰ ਨੂੰ ਕੋਕੋ ਵੈਂਦਵਾਗੇ ਨੇ ਮਾਤ ਦਿੱਤੀ।

  • ਹੋਮ
  • ਖੇਡਾਂ
  • ਕੋਕੋ ਨੇ ਚੈਂਪੀਅਨ ਨੂੰ ਕੀਤਾ ਚਿਤ
About us | Advertisement| Privacy policy
© Copyright@2026.ABP Network Private Limited. All rights reserved.