ਵਿਸ਼ਵ ਕੱਪ: ਭਾਰਤ ਦੇ ਦੱਖਣੀ ਅਫਰੀਕਾ 'ਚ ਭੇੜ, ਕ੍ਰਿਕਟ ਪ੍ਰੇਮੀਆਂ 'ਚ ਜੋਸ਼
ਏਬੀਪੀ ਸਾਂਝਾ
Updated at:
01 Jan 1970 05:30 AM (IST)
1
ਦੱਖਣੀ ਅਫਰੀਕਾ ਨੂੰ ਦੋ ਮੈਚਾਂ ਚੋਂ ਇੱਕ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਤਸਵੀਰਾਂ ‘ਚ ਦੋਵੇਂ ਦੇਸ਼ਾਂ ਦੇ ਕ੍ਰਿਕਟ ਪ੍ਰੇਮੀਆਂ ਦਾ ਜੋਸ਼ ਦੇਖਦੇ ਹੀ ਬਣ ਰਿਹਾ ਹੈ।
Download ABP Live App and Watch All Latest Videos
View In App2
ਭਾਰਤੀ ਟੀਮ ਵਿਸ਼ਵ ਕੱਪ 2019 ‘ਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਸਾਉਥ ਅਫਰੀਕਾ ਦਾ ਇਹ ਤੀਜਾ ਮੈਚ ਹੈ।
3
ਦੋਵੇਂ ਟੀਮਾਂ ‘ਚ ਇਹ ਮੁਕਾਬਲਾ ਸਾਉਥੈਂਪਟਨ ‘ਚ ਖੇਡਿਆ ਜਾ ਰਿਹਾ ਹੈ।
4
ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੁਪਲੇਸਿਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ। ਭਾਰਤੀ ਕ੍ਰਿਕਟ ਟੀਮ ਇਸ ‘ਚ ਪਹਿਲਾ ਮੈਚ ਖੇਡ ਗੇਂਦਬਾਜ਼ੀ ਕਰ ਰਹੀ ਹੈ।
5
ਵਿਸ਼ਵ ਕੱਪ 2019 ਦੇ ਅੱਠਵੇਂ ਮੈਚ ‘ਚ ਸਾਉਥ ਅਫਰੀਕਾ ਤੇ ਟੀਮ ਇੰਡੀਆ ਦਾ ਮੁਕਾਬਲਾ ਸ਼ੁਰੂ ਹੋ ਚੁੱਕਿਆ ਹੈ। ਇਸ ਲਈ ਫੈਨਸ ਕਾਫੀ ਜੋਸ਼ 'ਚ ਨਜ਼ਰ ਆ ਰਹੇ ਹਨ। ਦੋਵਾਂ ਟੀਮਾਂ ਦੇ ਫੈਨਸ ‘ਚ ਭਾਰੀ ਉਤਸ਼ਾਹ ਹੈ।
- - - - - - - - - Advertisement - - - - - - - - -